Gurudwara Mata Sahib Kaur Ji Hamilton-NZ ੴ

Gurudwara Mata Sahib Kaur Ji Hamilton-NZ ੴ

Comments

2 bedroom house with one bathroom located in Hamilton central, close to Waikato hospital, lake, gym and wintec college. 2 min Walking distance to pak n save and countdown supermarket. Also 5 mins drive to city center. Currently an indian couple living in the house, looking for one flatmate(indian female). Rent for single person $150 including wifi and electricity. House is almost furnished
Hi. This was found this morning at the park on darjon drive. Please pm to the link if its yours.

https://www.facebook.com/groups/765175206842452/permalink/3090347277658555/
https://youtu.be/HARV7p4ZdaY ਇਕ ਮੌਕਾ ਦਵੋ ਜੀ ਗੁਰਬਾਣੀ ਸਰਵਣ ਕਰਵਾਕੇ ਸੰਗਤਾਂ ਦੀ ਸੇਵਾ ਕਰ ਸਕਾਂ, ਮੇਰਾ ਵੱਟਸ ਅਪ ਨੰਬਰ 9812798423
Sikhs dedicated to Sikhi
Diwali & Bandi Shod Divas 2018
#EarlyMorningCapture
Radio Programme Laal Faqeer Di Gall Baat Day Lai Is Link Non Click Karo
https://www.youtube.com/watch?v=ztLFYZ-912g
ਭਾਰਤ ਪਾਕਿਸਤਾਨ ਟ੍ਰੈਕ 2 ਵਾਰਤਾਲਾਪ
ਵੱਡੇ ਵਪਾਰ ਲਈ ਵਾਹਗਾ ਬਾਰਡਰ ਓਪਨ ਕਦੋਂ ਹੋਵੇਗਾ?
ਭਾਰਤੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਅਤੇ ਵਪਾਰੀ ਦੇ ਚੰਗੇ ਦਿਨ ਛੇਤੀ ਹੀ ਆ ਰਹੇ ਹਨ
ਰੇਡੀਓ ਪ੍ਰੋਗ੍ਰਾਮ ਲਾਅਲ ਫਕੀਰ, ਦੀ ਗੱਲਬਾਤ
Pakistan Tay India Wichkaar Track 2 Dialogue,Wahga Border Kadon Khullan Ja Rehya Aey…Wadday Wapar Lai? Indian Punjab, Haryana tay Rajasthan day Kisanan Tay Traders day Changgay Deharay Chetti Auon Walay Nain? Pakistan Muslim League N day NRO Lai Dialogue, Rahim Yar Khan Wich Gun Point tay Election Jittan Diyan Tayyaryan ?
Sunon Radio Program Laal Faqeer Di Gall Baat Which … 26 March 2018 NEWS POST Punjabi
https://m.youtube.com/watch?feature=share&v=-2MdI2k8l44&rdm=2thq0g7j2&noapp=1&client=mv-google
Hey friends. Watch new music video. Sikh temple in Hamilton . New Zealand. . Shabad ik onkar. . director The Honey. . Editor Rups. Singer Asees Kaur. .cinematography The Honey. . Concept by The Honey.
https://m.youtube.com/watch?feature=share&v=-2MdI2k8l44&rdm=2thq0g7j2&noapp=1&client=mv-google
Hey friends. Watch new music video. Sikh temple in Hamilton . New Zealand. . Shabad ik onkar. . director The Honey. . Editor Rups. Singer Asees Kaur. .cinematography The Honey. . Concept by The Honey.
https://m.youtube.com/watch?feature=share&v=-2MdI2k8l44&rdm=2thq0g7j2&noapp=1&client=mv-google
Shabad Ik Om Kar. Sikh temple in Hamilton... Directed by The Honey..

ੴ BANI GURU GURU HAI BANI WICH BANI AMRAT SAARE GURBANI KAHE SEWAK JAN MAANE PARTHAK GURU NISTARE ੴ ☬ ਗੁਰੂ ਦਾ ਮਤਲਬ ਹਨ੍ਹੇਰੇ ਦੇ ਵਿੱਚ ਚਾਨਣ ਜੋ ਦਿਖਾਵੇ,
ਹੱਕ-ਹਲਾਲ ਦੀ ਕਿਰਤ ਕਰੇ ਤੇ ਗਲੇ ਗਰੀਬ ਨੂੰ ਲਾਵੇ,
ਓਦਾ ਨਾਮ ਪਹਿਲਾ ਆਊਗਾ ਗੱਲ ਜਾ ਤੁਰੂ,
ਹਰ ਸਾਹ ਦੇ ਨਾਲ ਸਿੰਘਾ ਬੋਲ ਵਾਹਿਗੁਰੂ,
ਆਮੀਨ ,ਅੱਲ੍ਹਾ ਹੂ - ਰਾਮ ਰਾਮ ਵਹਿਗੁਰੂ ☬

Operating as usual

09/10/2021

[10/09/21]   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈਕਿ
ਕੋਵਿਡ19 ਚੱਲ ਰਿਹਾ ਹੈ
ਹੁਣ ਲੈਵਲ 3 ਹੋ ਗਿਆ ਹੈ
ਜਿਸ ਵਿਚ ਸੰਗਤਾਂ ਘਰ ਬੈਠੇ ਹੀ ਕੀਰਤਨ ਸਰਵਣ ਕਰਨਗੀਆਂ
ਕੀਰਤਨ ਦਾ ਸਮਾਂ 11ਤੋ 11:45 ਹੋਵੇਗਾ ਉਪਰੰਤ ਅਰਦਾਸ ਤੇ ਹੁਕਮਨਾਮਾ
ਬਾਕੀ ਜਿਦਾਂ ਵੀ ਬਦਲਾ ਆਵੈ ਗਾ ਆਪ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ ਜ਼ਰੂਰੀ ਬੇਨਤੀ ਹੈ ਕਿ ਤੁਸੀਂ ਸਾਰੇ ਅਪਣਾ ਧਿਆਨ ਰੱਖਣਾ ਜੀ🙏🙏🙏🙏🙏🙏🙏👍

02/10/2021

ਹਫਤਾਵਾਰੀ ਸਮਾਗਮ

[10/02/21]   ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਸ ਤਰ੍ਹਾਂ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਕੋਵਿਡ 19
ਲੈਵਲ 2 ਚੱਲ ਰਿਹਾ ਹੈ
ਸ੍ਰੀ ਸੁਖਮਨੀ ਸਾਹਿਬ ਸਮਾਂ 9:30ਤੋਂ 11
ੳਪਰੰਤ ਕੀਰਤਨ 11ਤੋਂ 12PM
ਉਪਰੰਤ ਅਰਦਾਸ ਹੁਕਮਨਾਮਾ
ਸੰਗਤ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ
ਕਿਉਂ ਕਿ ਸੰਗਤਾਂ ਦੀ ਗਿਣਤੀ 100 ਹੈ
ਸੰਗਤ ਜੀ ਦਰਸ਼ਨ ਕਰਕੇ ਪ੍ਰਸਦਿ ਲੈ ਕੇ ਲੰਗਰ ਛੱਕ ਕੇ ਜਾਈਂ ਜਾਉ ਜੀ ਲੰਗਰ ਨਾਲ ਨਾਲ ਹੀ ਚੱਲਣਗੇ

25/09/2021

ਹਫਤਾਵਾਰੀ ਸਮਾਗਮ

[09/25/21]   ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਸ ਤਰ੍ਹਾਂ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਕੋਵਿਡ 19
ਲੈਵਲ 2 ਚੱਲ ਰਿਹਾ ਹੈ
ਕੱਲ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ ਸ:ਚੈਨ ਸਿੰਘ ਹੋਣਾ ਦੀ ਅਤਿੰਮ ਅਰਦਾਸ
ਸਮਾਂ 10:30 ਤੋਂ 11
ੳਪਰੰਤ ਕੀਰਤਨ 11ਤੋਂ 12PM
ਉਪਰੰਤ ਅਰਦਾਸ ਹੁਕਮਨਾਮਾ
ਸੰਗਤ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ
ਕਿਉਂ ਕਿ ਸੰਗਤਾਂ ਦੀ ਗਿਣਤੀ 100 ਹੈ
ਸੰਗਤ ਜੀ ਦਰਸ਼ਨ ਕਰਕੇ ਪ੍ਰਸਦਿ ਲੈ ਕੇ ਲੰਗਰ ਛੱਕ ਕੇ ਜਾਈਂ ਜਾਉ ਜੀ ਲੰਗਰ ਨਾਲ ਨਾਲ ਹੀ ਚੱਲਣਗੇ

18/09/2021

ਹਫਤਾਵਾਰੀ ਸਮਾਗਮ
Lockdown level 2

[09/18/21]   ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਸ ਤਰ੍ਹਾਂ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਕੋਵਿਡ 19
ਲੈਵਲ 2 ਚੱਲ ਰਿਹਾ ਹੈ
ਕੱਲ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ
ਸਮਾਂ 10ਤੌ10:30
ੳਪਰੰਤ ਕੀਰਤਨ 10:30ਤੋਂ 11:15AM
ਉਪਰੰਤ ਅਰਦਾਸ ਹੁਕਮਨਾਮਾ
ਸੰਗਤ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ
ਕਿਉਂ ਕਿ ਸੰਗਤਾਂ ਦੀ ਗਿਣਤੀ 50 ਹੈ
ਸੰਗਤ ਜੀ ਦਰਸ਼ਨ ਕਰਕੇ ਪ੍ਰਸਦਿ ਲੈ ਕੇ ਜਾਈ ਜਾਉ
ਤਾਂ ਕਿ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲ ਸਕੇ

15/09/2021

ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ ਆਜੋ ਗੁਰੂ ਘਰ ਚੱਲੀਏ

ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ ਆਜੋ ਗੁਰੂ ਘਰ ਚੱਲੀਏ

11/09/2021

ਹਫਤਾਵਾਰੀ ਸਮਾਗਮ
Lockdown Laval 2

[09/11/21]   ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਸ ਤਰ੍ਹਾਂ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਕੋਵਿਡ 19
ਲੈਵਲ 2 ਚੱਲ ਰਿਹਾ ਹੈ
ਕੱਲ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ
ਸਮਾਂ 10ਤੌ10:30
ੳਪਰੰਤ ਕੀਰਤਨ 10:30ਤੋਂ 11:15AM
ਉਪਰੰਤ ਅਰਦਾਸ ਹੁਕਮਨਾਮਾ
ਸੰਗਤ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ
ਕਿਉਂ ਕਿ ਸੰਗਤਾਂ ਦੀ ਗਿਣਤੀ 50 ਹੈ
ਸੰਗਤ ਜੀ ਦਰਸ਼ਨ ਕਰਕੇ ਪ੍ਰਸਦਿ ਲੈ ਕੇ ਜਾਈ ਜਾਉ
ਤਾਂ ਕਿ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲ ਸਕੇ

Japji Sahib | Bhai Lakhwinder Singh Ji Amritsar Wale | CD Mangewal Records | Morning Prayer 07/09/2021

Japji Sahib | Bhai Lakhwinder Singh Ji Amritsar Wale | CD Mangewal Records | Morning Prayer

https://youtu.be/s1AD42hZuVY

Japji Sahib | Bhai Lakhwinder Singh Ji Amritsar Wale | CD Mangewal Records | Morning Prayer CD Mangewal Records and S.Charanjit Singh Dhillon Proudly presents Full Path Japji Sahib ---------------------------------------------------------------- By...

[09/07/21]   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

ਬੁਧਵਾਰ 8 Sep ਤੋ ਗੁਰਦੁਆਰਾ ਸਾਹਿਬ ਖੁੱਲਣ ਦੇ ਨਿਯਮ ।

- ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਬੁਧਵਾਰ ਤੋਂ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹੈਮਿਲਟਨ ਸੰਗਤ ਲਈ ਖੁੱਲ ਜਾਣਗੇ ਪਰ ਇਸ ਦੇ ਲਈ ਕੁੱਝ ਪਾਬੰਦੀਆਂ ਲਾਗੂ ਹੋਣਗੀਆਂ।

- ਫੇਸ ਕਵਰਿੰਗ ਜਾਂ ਡਾਕਟਰੀ ਮਾਸਕ ਪਾ ਕੇ ਰੱਖੋ। ਫੇਸ ਕਵਰਿੰਗ ਤੋਂ ਬਿਨਾ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਆ ਸਕਦੇ।

- ਗੁਰਦੁਆਰਾ ਸਾਹਿਬ ਪਹੁੰਚਣ 'ਤੇ, COVID (ਕੋਵਿਡ) ਟਰੇਸਿੰਗ ਐਪ ਦਾ ਇਸਤਿਮਾਲ ਕਰੋ | ਜੇਕਰ ਤੁਹਾਡੇ ਕੋਲ ਟਰੇਸਿੰਗ ਐਪ ਨਹੀਂ ਹੈ ਤਾਂ ਸੰਪਰਕ ਟਰੇਸ ਕਰਨ ਲਈ ਸੰਗਤ ਦੇ ਸੰਪਰਕ ਵੇਰਵੇ (ਨਾਮ, ਫ਼ੋਨ ਨੰਬਰ ਅਤੇ ਅਡਰੈਸ) ਰਿਕਾਰਡ ਕੀਤੇ ਜਾਣਗੇ ਅਤੇ ਮੰਗਣ ਤੇ ਸਿਹਤ ਮੰਤਰਾਲੇ ਨੂੰ ਦਿੱਤੇ ਜਾ ਸਕਣਗੇ । ਸੰਪਰਕ ਵੇਰਵਾ ਰਜਿਸਟਰ ਕੀਤੇ ਬਿਨਾ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ।

- ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ 50 ਲੋਕਾਂ ਤੋਂ ਵੱਧ ਹਾਜਰੀ ਦੀ ਇਜਾਜ਼ਤ ਨਹੀ ਹੋਵੇਗੀ (ਸਮੇਤ ਐਤਵਾਰ) ਅਤੇ ਸੰਗਤ ਮੈਂਬਰਾਂ ਤੋਂ 2 ਮੀਟਰ ਦੂਰ ਸਰੀਰਕ ਦੂਰੀ ਬਣਾਈ ਰੱਖੀ ਜਾਵੇਗੀ। ਪਰ, ਇੱਕੋ ਘਰ ਦੇ ਲੋਕ ਘੱਟ ਦੂਰੀ 'ਤੇ ਇਕੱਠੇ ਬੈਠਣ ਦੇ ਯੋਗ ਹੋਣਗੇ।

- ਮੱਥਾ ਟੇਕਣ ਤੋਂ ਬਾਅਦ, ਪ੍ਰਸਾਦ ਦੀ ਦੇਗ ਲੈ ਕੇ ਬਹੁਤੀ ਦੇਰ ਦਰਬਾਰ ਵਿਚ ਨਾ ਰਿਹਾ ਜਾਵੇ ਤਾਂ ਕਿ ਸੰਗਤਾਂ ਦੀ ਗਿਣਤੀ ਨਿਯਮ ਅਨੁਸਾਰ ਰਹੇ ਅਤੇ ਬਾਕੀ ਸੰਗਤ ਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲੇ।

- ਲੰਗਰ ਨਹੀਂ ਵਰਤਾਇਆ ਜਾਵੇਗਾ । ਸਿਰਫ ਕੜਾਹ ਪ੍ਰਸ਼ਾਦ ਦੀ ਦੇਗ ਹੀ ਵਰਤਾਈ ਜਾਵੇਗੀ । ਕਿਸੇ ਵੀ ਚੀਜ਼ ਨੂੰ ਬਿਨਾਂ ਵਜਾ ਹੱਥ ਨਾ ਲਗਾਇਆ ਜਾਵੇ ਅਤੇ ਸੰਗਤ ਸਫਾਈ ਦਾ ਧਿਆਨ ਰੱਖੇ ਜੀ।

- ਹੱਥ ਧੋਣ ਲਈ ਸਾਬਣ ਉਪਲਬਧ ਹੋਵੇਗਾ। ਹੱਥ ਸੁਕਾਉਣ ਲਈ ਏਅਰ ਡ੍ਰਾਇਅਰ ਦਾ ਇਸਤਮਾਲ ਕਰੋ ।

- ਜੇ ਤੁਹਾਨੂੰ ਕੋਵਿਡ-19 ਦੇ ਲੱਛਣ ਹਨ ਜਾਂ ਤੁਹਾਨੂੰ ਕਿਸੇ ਕਿਸਮ ਦੀ ਬਿਮਾਰੀ ਹੈ ਤਾਂ ਗੁਰਦੁਆਰਾ ਸਾਹਿਬ ਨਾ ਆਓ ਜੀ।

ਇਸ ਮੁਸ਼ਕਿਲ ਸਮੇਂ ਦੌਰਾਨ ਤੁਹਾਡੇ ਸਬਰ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਨਿਊਜੀਲੂਡ ਚ ਅਸੀਂ ਛੇਤੀ ਹੀ ਆਮ ਜੀਵਨ ਵਿੱਚ ਵਾਪਸ ਆ ਸਕਾਂਗੇ।

ਧੰਨਵਾਦ ਸਹਿਤ

ਗੁਰਦੁਆਰਾ ਪ੍ਰਬੰਧਿਕ ਕਮੇਟੀ

07/09/2021

ਸਾਰੀਆ ਸੰਗਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ ਪੁਰਬ ਦੀਆ ਵਾਧਾਈਆ ਹੋਣ ਜੀ

ਸਾਰੀਆ ਸੰਗਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ ਪੁਰਬ ਦੀਆ ਵਾਧਾਈਆ ਹੋਣ ਜੀ

[09/06/21]   Urgent request: ਜ਼ਰੂਰੀ ਬੇਨਤੀ : ਨਿਊਜ਼ੀਲੈਂਡ ਵਿਚ ਵਸਦੇ ਸਾਰੇ ਹੀ ਅੰਮ੍ਰਿਤਧਾਰੀ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸ੍ਰੀ ਸਾਹਿਬ ਆਪਣੀ ਪੋਸ਼ਾਕ ਦੇ ਉੱਪਰੋਂ ਦੀ ਪਾ ਕੇ ਜਨਤਕ ਥਾਵਾਂ ਉੱਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜੀ, ਦਰਅਸਲ ਬੀਤੇ ਦਿਨੀਂ ਨਿਊਲਿਨ ਮਾਲ ਵਿਖੇ ਹੋਈ ਘਟਨਾ ਤੋਂ ਬਾਅਦ ਸੁਰੱਖਿਆ ਇੰਤਜ਼ਾਮਾਂ ਦੇ ਮੱਦੇਨਜ਼ਰ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਕਿ ਸੁਰੱਖਿਆ ਕਰਮਚਾਰੀ ਕਈ ਵਾਰ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਸਿਰੀ ਸਾਹਿਬ ਸਾਡੇ ਪਵਿੱਤਰ ਕਕਾਰ ਵਜੋਂ ਸਾਡੇ ਸਰੀਰ ਉੱਤੇ ਸੁਸ਼ੋਭਤ ਹੈ, ਸੋ ਸਨਿਮਰ ਬੇਨਤੀ ਹੈ ਕਿ ਪੁਸ਼ਾਕ ਦੇ ਹੇਠੋਂ ਦੀ ਸਲੀਕੇ ਮੁਤਾਬਕ ਸ੍ਰੀ ਸਾਹਿਬ ਪਹਿਨ ਕੇ ਜਨਤਕ ਤੌਰ ਤੇ ਵਿਚਰਿਆ ਜਾਵੇ। ਇਸ ਸੰਬੰਧੀ ਸਾਰੇ ਹੀ ਗੁਰੂ ਘਰਾਂ ਵੱਲੋਂ ਸਾਂਝੇ ਤੌਰ ਤੇ ਸਹਿਮਤੀ ਅਤੇ ਬੇਨਤੀ ਕੀਤੀ ਜਾ ਰਹੀ ਹੈ, ਅਗਾਊਂ ਧੰਨਵਾਦ !

Japji Sahib | Bhai Lakhwinder Singh Ji Amritsar Wale | CD Mangewal Records | Morning Prayer 05/09/2021

Japji Sahib | Bhai Lakhwinder Singh Ji Amritsar Wale | CD Mangewal Records | Morning Prayer

CD MANGEWAL RECORDS

Japji Sahib | Bhai Lakhwinder Singh Ji Amritsar Wale | CD Mangewal Records | Morning Prayer CD Mangewal Records and S.Charanjit Singh Dhillon Proudly presents Full Path Japji Sahib ---------------------------------------------------------------- By...

04/09/2021

ਸਿੱਧਾ ਪ੍ਰਸਾਰਣ ਗੁਰਦੁਆਰਾ ਮਾਤਾ ਸਾਹਿਬ ਕੌਰ ਹੇਮਟਿਲਨ
Lockdown

[09/04/21]   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈਕਿ
ਕੋਵਿਡ19 ਚੱਲ ਰਿਹਾ ਹੈ
ਹੁਣ ਲੈਵਲ 3 ਹੋ ਗਿਆ ਹੈ
ਜਿਸ ਵਿਚ ਸੰਗਤਾਂ ਘਰ ਬੈਠੇ ਹੀ ਕੀਰਤਨ ਸਰਵਣ ਕਰਨਗੀਆਂ
ਕੀਰਤਨ ਦਾ ਸਮਾਂ 11ਤੋ 11:45 ਹੋਵੇਗਾ ਉਪਰੰਤ ਅਰਦਾਸ ਤੇ ਹੁਕਮਨਾਮਾ
ਬਾਕੀ ਜਿਦਾਂ ਵੀ ਬਦਲਾ ਆਵੈ ਗਾ ਆਪ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ ਜ਼ਰੂਰੀ ਬੇਨਤੀ ਹੈ ਕਿ ਤੁਸੀਂ ਸਾਰੇ ਅਪਣਾ ਧਿਆਨ ਰੱਖਣਾ ਜੀ🙏🙏🙏🙏🙏🙏🙏👍

Photos from Gurudwara Mata Sahib Kaur Ji Hamilton-NZ ੴ's post 02/09/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

ਵੈਕਸੀਨੇਸ਼ਨ ਦਾ ਪ੍ਰਬੰਧ ਸਮੇ ਸਿਰ ਨਾ ਹੋਣ ਕਰਕੇ ਡਰਾਈਵ ਥਰੂ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਕੁਛ ਦਿਨ ਲਈ ਅੱਗੇ ਪਾ ਦਿੱਤਾ ਗਿਆ ਹੈ | ਅੱਸੀ ਛੇਤੀ ਹੀ ਅਗਲੀ ਤਾਰੀਕ ਦੱਸਾਂਗੇ|

ਕਿਸੇ ਵੀ ਅਸੁਵਿਧਾ ਲਈ ਮੁਆਫੀ|

[08/31/21]   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈਕਿ
ਕੋਵਿਡ19 ਚੱਲ ਰਿਹਾ ਹੈ
ਹੁਣ ਲੈਵਲ 3 ਹੋ ਗਿਆ ਹੈ
ਲੈਵਲ 3 ਵਿਚ ਵੀ ਗੁਰੂ ਘਰ ਨੀ ਖੁੱਲਣ ਗੇ
ਬਾਕੀ ਜਿਦਾਂ ਵੀ ਬਦਲਾ ਆਵੈ ਗਾ ਆਪ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ ਜ਼ਰੂਰੀ ਬੇਨਤੀ ਹੈ ਕਿ ਤੁਸੀਂ ਸਾਰੇ ਅਪਣਾ ਧਿਆਨ ਰੱਖਣਾ ਜੀ🙏🙏🙏🙏🙏🙏🙏👍

Photos from Gurudwara Mata Sahib Kaur Ji Hamilton-NZ ੴ's post 31/08/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

HAMILTON LAKE CLINIC ਦੇ ਸਹਿਯੋਗ ਨਾਲ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹੈਮਿਲਟਨ ਵੱਲੋਂ ਸੰਗਤ ਲਈ ਡਰਾਈਵ ਥਰੂ ਕੋਵਿਡ-19 ਵੈਕਸੀਨੇਸ਼ਨ ਸੈਂਟਰ ਦਾ ਪ੍ਰਬੰਧ ਗੁਰੂਘਰ ਵਿੱਚ ਕੀਤਾ ਗਿਆ ਹੈ| ਇਹ ਵੈਕਸੀਨੇਸ਼ਨ ਹਰ ਕਿਸੇ ਲਈ ਉਪਲਬਦ ਹੈ|

ਇਹ ਵੈਕਸੀਨੇਸ਼ਨ ਤੁਸੀਂ ਆਉਂਦੇ ਸ਼ਨੀਵਾਰ (4 Sep )ਅਤੇ ਐਤਵਾਰ (5 Sep) ਵਾਲੇ ਦਿਨ ਗੁਰੂਘਰ ਡਰਾਈਵ ਥਰੂ ਰਾਹੀ ਲਗਵਾ ਸਕਦੇ ਹੋ |

ਕਿਰਪਾ ਕਰਕੇ ਇਹਨਾ ਗੱਲਾਂ ਦਾ ਧਿਆਨ ਰੱਖਣਾ ਜੀ :-

- ਤੁਸੀਂ ਹੇਠਾਂ ਦਿਤੇ ਫੋਨ ਜਾਂ ਈ-ਮੇਲ ਉੱਤੇ ਮੈਸਜ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ|
ਬੁਕਿੰਗ ਲਈ ਤੁਹਾਡਾ ਨਾਮ, ਪਤਾ, ਫੋਨ ਨੰਬਰ ਅਤੇ NHI ਨੰਬਰ ਚਾਹੀਦਾ ਹੈ| ਬੁਕਿੰਗ
ਲਈ NHI ਹੋਣਾ ਜਰੂਰੀ ਨਹੀਂ ਹੈ|
email : [email protected]
Phone: 022 516 3735 (txt or Whatsapp only)
- COVID-19 ਵੈਕਸੀਨ ਮੁਫ਼ਤ ਹੈ, ਅਤੇ ਨਊਜ਼ੀਲੈਂਡ ਵਿਚ 12 ਸਾਲ ਜਾਂ ਇਸ ਤੋਂ ਵੱਧ
ਉਮਰ ਦੇ ਹਰੇਕ ਵਿਅਕਤੀ ਲਈ ਉਪਲਬਧ ਹੈ।
- ਤੁਹਾਨੂੰ ਕਾਰ ਵਿੱਚੋ ਨਿਕਲਣ ਦੀ ਲੋੜ ਨਹੀਂ | ਵੈਕਸੀਨੇਸ਼ਨ ਕਾਰ ਦੀ ਬਾਰੀ ਰਾਹੀਂ ਲੱਗੇਗੀ
- ਤੁਸੀਂ ਗੁਰੂਘਰ ਦੇ ਅੰਦਰ ਨਹੀਂ ਜਾ ਸਕਦੇ
- ਜੇ ਤੁਹਾਨੂੰ ਪਿਛਲੇ ਸਮੇਂ ਕਿਸੇ ਵੈਕਸੀਨ ਜਾਂ ਟੀਕੇ ਪ੍ਰਤੀ ਅਲਰਜੀ ਪ੍ਰਤੀਕਿਰਿਆ ਹੋਈ ਹੈ,
ਤਾਂ ਕਿਰਪਾ ਕਰਕੇ ਆਪਣੇ ਵੈਕਸੀਨ ਲਗਾਉਣ ਵਾਲੇ ਨੂੰ ਦੱਸੋ ।
- ਵੈਕਸੀਨੇਸ਼ਨ ਦੌਰਾਨ ਫੇਸ ਕਵਰਿੰਗ ਜਾਂ ਡਾਕਟਰੀ ਮਾਸਕ ਪਾ ਕੇ ਰੱਖੋ ।
- COVID (ਕੋਵਿਡ) ਟਰੇਸਿੰਗ ਐਪ ਦਾ ਇਸਤਿਮਾਲ ਕਰੋ ।
- ਗੁਰੂਘਰ ਦਾ ਪਤਾ - 23 Bryant Road, Hamilton

ਵਧੇਰੇ ਜਾਣਕਾਰੀ ਲਈ ਤੁਸੀਂ ਉੱਪਰ ਦਿੱਤੇ ਫੋਨ ਨੰਬਰ ਤੇ ਮੈਸਜ ਕਰ ਸਕਦੇ ਹੋ|

28/08/2021

ਹਫਤਾਵਾਰੀ ਸਮਾਗਮ

28/08/2021

Stay Home- Stay Safe

Stay Home- Stay Safe

21/08/2021

ਹਫਤਾਵਾਰੀ ਸਮਾਗਮ

[08/21/21]   ਸੰਗਤ ਜੀ ਬਲਾਉ ਫਤਹਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਵੇਂ ਆਪ ਜੀ ਨੂੰ ਪਤਾ ਹੈ ਕੋਵਿਡ ੧੯ ਨੂੰ ਲੈਕੇ ਲੌਕਡੋਨ ਲੈਵਲ ੪ ਚਲ ਰਿਹਾ ਹੈ ਐਤਵਾਰ ਦਾ ਦੀਵਾਨ ਚੱਲਣ ਗੇ
ਜਿਸ ਦਾ ਲਾਹਾ ਸੰਗਤਾਂ ਘਰ ਬੈਠੇ ਹੀ ਕੀਰਤਨ ਸਰਵਣ ਕਰਨਗੀਆਂ
ਕੀਰਤਨ ਸਿੱਧਾ ਪ੍ਰਸਾਰਣ ਚੱਲੇਗਾ
ਕੀਰਤਨ ਦਾ ਸਮਾਂ 11ਤੌ11:45
ਉਪਰੰਤ ਅਰਦਾਸ ਤੇ ਹੁਕਮਨਾਮਾ
ਸੰਗਤ ਜੀ ਜ਼ਰੂਰੀ ਬੇਨਤੀ ਅਪਣਾ ਧਿਆਨ ਰੱਖਣਾ ਜੀ
ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹੇਮਿਟਲਨ

17/08/2021
15/08/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ

14/08/2021

ਹਫਤਾਵਾਰੀ ਸਮਾਗਮ

14/08/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ

07/08/2021

ਹਫਤਾਵਾਰੀ ਸਮਾਗਮ

07/08/2021

Waheguru ji ka khalsa waheguru ji ki fateh ji

Waheguru ji ka khalsa waheguru ji ki fateh ji

Videos (show all)

Location

Telephone

Address


23 Bryant Road, Te Rapa
Hamilton
3200
Other Religious Centers in Hamilton (show all)
N.Y.P.D. Youth Group N.Y.P.D. Youth Group
36 Brymer Rd
Hamilton

NYPD is a local Hamilton Youth Group that is linked with Northwest Baptist Church

Buddhist Centre Hamilton Eureka Buddhist Centre Hamilton Eureka
436D Holland Road, Eureka
Hamilton, 3286

Waikato Compassion Meditation Centre

St Gregorios Indian Orthodox Church, Hamilton, New Zealand St Gregorios Indian Orthodox Church, Hamilton, New Zealand
St Lukes Place, Hamilton
Hamilton, 3206

Welcome to St. Gregorios Indian Orthodox Church located in Hamilton, New Zealand. We are a parish under the Madras Diocese of the Orthodox Church, India.

Hamilton New Life Church Hamilton New Life Church
703 Wairere Drive
Hamilton, 3210

Our vision is to see every person in a passionate relationship with Jesus Christ, inspired and equipped to transform the community around them. Wherever you are on your journey, you are welcome here and we would love to meet you.

Anglican Parish of St George and St David Hamilton West Anglican Parish of St George and St David Hamilton West
158 Rifle Range Road Dinsdale, Hamilton 3204
Hamilton, 3204

The Anglican Church of St David was consecrated to the Glory of God by the Rt. Rev. Roger Herft (Bishop of Waikato) on the 1st of March 1992, the Feast of St. David.Our current Priest is the Rev Sandie Neal 2018

Hamilton Central Baptist Church Hamilton Central Baptist Church
33 Charlemont Street, Whitiora
Hamilton, 3200

There is a place for you at Hamilton Central Baptist Church. Serving our city since 1906

St Marks Church Nawton St Marks Church Nawton
78 Breckons Ave
Hamilton, 3200

St Mark's Church aims to be a people that faithfully follows Jesus and seeks to bring others the good news too. We are a local church which wants to bless the local community. If you are interested in learning more or want to join us please make contact

Hillcrest Chapel Hillcrest Chapel
Corner Of Masters Ave And Morris Rd
Hamilton, 3216

We're a multi-generational fellowship that seeks to love the Lord with all our heart, soul, strength and mind and love our neighbour as ourselves.

Elim Church Hamilton Elim Church Hamilton
21 Maui Street, Te Rapa
Hamilton, 3200

Come join us every Sunday, 9am and 10.30am for some worship, free Crunchie bars, and an inspiring message, followed by morning tea. You can even join us online at 10am Sunday mornings too.

Catholic Youth Office Catholic Youth Office
51 Grey Street
Hamilton, 3216

Love God. Lead Others. Grow Disciples. E: [email protected]

Hillcrest International SDA Church Hillcrest International SDA Church
Gate One Knighton Rd, Hillcrest, Hamilton
Hamilton, 3126

The Remnant Church

Te Rapa Pools Te Rapa Pools
Garnett Avenue
Hamilton, 3200