Singh Sabha Gurmukhi School & Library Taigum

Sewa Simran Banni Banna

ANNUAL PRIZE CEREMONY 2020 PART 2

ANNUAL PRIZE CEREMONY 2020 PART 2

Annual Prize Ceremony 2020 Part 1

Annual Prize Ceremony 2020 Part 1

Proudly releasing a
Punjabi Di Kitab-1
on Sunday 1st March
@ Annual Prize Ceremony 2020.
We will sell this book
on ceremony day for $10
all funds will be use
for Gurmukhi school purposes.
Thank you very much ji.

ਸਲਾਨਾ ਇਨਾਮ-ਵੰਡ ਸਮਾਰੋਹ ੨੦੨੦

ਸਲਾਨਾ ਇਨਾਮ-ਵੰਡ ਸਮਾਰੋਹ ੨੦੨੦

[01/14/20]   ਵਾਹਿਗੁਰੂ ਜੀ।
ਸਿੰਘ ਸਭਾ ਗੁਰਮੁਖੀ ਸਕੂਲ ਵਿੱਚ ਪੰਜਾਬੀ ਪੜਾਉਣ ਅਤੇ ਹੋਰ ਸੇਵਾਵਾਂ ਵਾਸਤੇ ਸੇਵਾਦਾਰਾਂ ਦੀ ਲੋੜ ਹੈ ਜੀ। ਸਮਾਂ :- ਹਰ ਐਤਵਾਰ ਸਵੇਰੇ 10:30-12 ਵਜੇ ਤੱਕ।
ਸੰਪਰਕ ਕਰੋ:- ਹਰਜੋਤ ਸਿੰਘ
0452377043
ਧੰਨਵਾਦ ਜੀ।

EXAM TERM 4 2019

SINGH SABHA GURMUKHI SCHOOL & LIBRARY

SINGH SABHA GURMUKHI SCHOOL & LIBRARY

Singh Sabha Gurmukhi School & Library Taigum

[09/09/19]   ਸਤਿਕਾਰਯੋਗ ਮਾਪਿਆਂ ਅਤੇ ਸੇਵਾਦਾਰਾਂ ਦੇ
ਚਰਨਾਂ ਚ ਬੇਨਤੀ ਹੈ ਕਿ
"ਵਿਚਾਰ ਗੋਸ਼ਟੀ-ਸੁਚੱਜੀ ਪਰਿਵਾਰਕ ਸਾਂਝ "
ਕਿਸੇ ਕਾਰਨ ਕਰਕੇ ਨਹੀਂ ਹੋ ਰਹੀ
ਸੋ ਅਸੀਂ ਖਿਮਾਂ ਦੇ ਜਾਚਕ ਹਾਂ ਜੀ।
ਵਾਹਿਗੁਰੂ ਜੀ ਅੱਗੇ ਅਰਦਾਸ ਕਰਨਾ
ਕਿ ਸਾਨੂੰ ਅੱਗੇ ਤੋਂ ਹੋਰ ਵੱਧ ਤੋਂ ਵੱਧ ਨਿਸ਼ਕਾਮ ਸੇਵਾ ਕਰਨ ਦਾ ਉੱਤਮ ਬਲ ਚਾਓ ਬਖ਼ਸ਼ਿਸ਼ ਕਰਨ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ
ਅੰਮਿ੍ਰਤੁ ਛਾਡਿ ਬਿਖੈ ਬਿਖੁ ਖਾਈ ॥
ਮਾਯਾ ਮੋਹ ਭਰਮ ਪੈ ਭੂਲੇ
ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ
ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
ਇਕ ਅਰਦਾਸਿ ਭਾਟ ਕੀਰਤਿ ਕੀ
ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥

ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਟੈਗਮ ਵਿਖੇ ਇਕ ਮਹੀਨੇ ਤੋਂ ਵਾਹਿਗੁਰੂ ਗੁਰਮੰਤਰ ਦੇ ਜਾਪ ਸਵੇਰੇ ੪:੪੫ ਤੋਂ ੫:੧੫ ਤੱਕ ਕੀਤੇ ਜਾਂਦੇ ਹਨ ਜੀ। ਜੋ ਵੀ ਕੋਈ ਸੱਜਣ ਮਿੱਤਰ ਲਾਹਾ ਲੈਣਾ ਚਾਹੇ ਗੁਰਦੁਆਰਾ ਸਾਹਿਬ ਪਹੁੰਚ ਕੇ ਲੈ ਸਕਦਾ ਹੈ ਜੀ।
ਧੰਨਵਾਦ ਸਹਿਤ।
ਸਮੂਹ ਸਾਧ ਸੰਗਤ ਜੀ।

ROBOTRONICA

EDUCATIONAL & FUN TOUR

EDUCATIONAL & FUN TOUR

Jagbani

ਬੱਚਿਆਂ ਨੂੰ ਧਰਮ ਤੇ ਵਿਰਸੇ ਦਾ ਗਿਆਨ ਹੋਣਾ ਜ਼ਰੂਰੀ : ਹਰਜੋਤ ਸਿੰਘ ਲਸਾੜਾ -

https://jagbani.punjabkesari.in/international/news/religion-and-heritage-programme-1127273

Download the JagBani app now:
https://itunes.apple.com/in/app/id538323711?mt=8

ਪੰਜਾਬ, ਪੰਜਾਬੀ ਅਤੇ ਪੰਜਾਬੀਅਤ

ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਟੈਗਮ ਵਿਖੇ ਇਕ ਮਹੀਨੇ ਤੋਂ ਵਾਹਿਗੁਰੂ ਗੁਰਮੰਤਰ ਦੇ ਜਾਪ ਸਵੇਰੇ ੪:੪੫ ਤੋਂ ੫:੧੫ ਤੱਕ ਕੀਤੇ ਜਾਂਦੇ ਹਨ ਜੀ। ਜੋ ਵੀ ਕੋਈ ਸੱਜਣ ਮਿੱਤਰ ਲਾਹਾ ਲੈਣਾ ਚਾਹੇ ਗੁਰਦੁਆਰਾ ਸਾਹਿਬ ਪਹੁੰਚ ਕੇ ਲੈ ਸਕਦਾ ਹੈ ਜੀ।
ਧੰਨਵਾਦ ਸਹਿਤ।
ਗੁਰਦੁਆਰਾ ਸਿੰਘ ਸਭਾ ਟੈਗਮ

[07/06/19]   Dear parents
Waheguru Ji Ka Khalsa
Waheguru Ji Ki Fateh 🙏🏻

With Guru Sahib Ji's grace and a vision of futuristic education
for our budding kids,
we have decided to *launch*
*Khalsa Coding Club*
as a part of Gurmukhi School.
This endeavor will serve the soul moto to prepare our children on using
*Artificial Intelligence* (AI) in future.

We are going to run this club on trial basis and therefore we invite parents of interested kids to *text me personally,* so that we can make a formal list of students to start with. It is noteworthy to mention that we can have a maximum of 10 students only for the beginner’s class due to constraints of resources.
Just to brief you, it is going to be a long journey starting with teaching of python programming, sensor programming, data collection and
tensor flow etc.,
so once we start the class we will be unable to take admissions in between. If any one has doubts or wants to share inputs and ideas, you canmeet Amandeep Singh
at School premises today between 11 - 11:30 A.M.
Amandeep Singh has spent more than 5 years in research; working with Tata research ,
IIT BOMBAY ,
and currently with QUT Brisbane Campus.
He is keenly interested in coaching Sikh students with higher level of
software skills and will be taking the classes to train the students.
Thank you very much ji 🙏

Performance Evaluation Exam Term 2 2019

Singh Sabha Gurmukhi School Taigum Qld.

Singh Sabha Gurmukhi School Taigum Qld.

Waheguru Ji Tuhada
Lakh Lakh Shuker Hai Ji...

Waheguru Ji
Share these thoughts
Thank you very much ji....

http://sainibhawan.org/downloads/magzine/vol33%20Saini%20Sansar%20Apr-Jun%202019.pdf

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

|| REMINDER ||

Vaisakhi Fateh Camp this Sunday 31st March

• 9 am Registration at Education and Welfare Centre

• Please bring closed in shoes, sunscreen 🧴 and water bottle for the kids

There will be a special 1 hour teenage session on Bullying for Sikhs Kids and Mental Health & Wellbeing with Penji Jatinder Kaur from JK Diversity

As always it will be a Chardi Kala camp with lots of laughter and Gurmat knowledge 😊🙏

PUNJABI MAA BOLI BY NAVDEEP SINGH JI

LANGER BY DAMANPREET SINGH

NANI MAA

HIGHER EDUCATION BY AMANDEEP SINGH SCIENTIST QUT

BABA DEEP SINGH JI BY RAVTAJ SINGH & GURTAJ SINGH

GURU DA LANGER BY SEERAT KAUR

INFORMATION ABOUT KHALSA SHASTERS......

PUNJABI MAA BOLI SKIT

SAHIB SHRI CHAUPAI SAHIB BY HARJOT KAUR

WHY PUNJABI? RANVIR SINGH JI SINGAPORE

MIGHTY KHALSA BY VISHAVJEET SINGH AND RANINDERJIT SINGH

TERA KITA JATO NAHI BY SAGAL KAUR

DADI MAA BY KHUSHDEEP SINGH

PEHLA JEHA PUNJAB....

THIR GHAR BAISO BY SEERAT KAUR

MAAVAN BY ARPIT

PERSONALITY DEVELOPMENT
ACCORDING TO GURBANI BY SAWROOP SINGH

PUNJABI MAA BOLI BY JAGJEET SINGHJI KHOSA

SAHIB SHRI SUKHMANI SAHIB JI BY MANNAT KAUR

MITTI BY KHUSHDEEP SINGH

CHOTE SAHIBZAADE BY CHASHMEET KAUR

Thank you very much
Surinder Singh ji

Punjabi Akhbar/ ਪੰਜਾਬੀ ਅਖਬਾਰ

https://www.facebook.com/472169122831671/posts/2156701677711732?sfns=mo

(ਬ੍ਰਿਸਬੇਨ 28 ਫਰਵਰੀ) ਇੱਥੇ ਬੱਚਿਆਂ ‘ਚ ਪੰਜਾਬੀ ਭਾਸ਼ਾ ਅਤੇ ਗੁਰਬਾਣੀ ਪ੍ਰੇਮ ਤਹਿਤ ਸੂਬਾ ਕੁਲੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ਸਿੰਘ ਸਭਾ ਪੰਜਾਬੀ ਸਕੂਲ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵੱਲੋਂ ਜਪੁਜੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਇਸ ਉਪਰੰਤ ‘ਦੇਹਿ ਸ਼ਿਵਾ ਵਰ ਮੋਹਿ’ ਸ਼ਬਦ ਦਾ ਸਮੂਹਿਕ ਗਾਇਨ ਕੀਤਾ ਗਿਆ ਅਤੇ ਬਾਅਦ ਵਿੱਚ ਆਸਟਰੇਲੀਅਨ ਰਾਸ਼ਟਰੀ ਗੀਤ ਵੀ ਬੱਚਿਆਂ ਵੱਲੋਂ ਗਾਇਆ ਗਿਆ। ਸਮਾਰੋਹ ‘ਚ ਵੱਖ-ਵੱਖ ਬੁਲਾਰਿਆਂ ਵੱਲੋਂ ਪੰਜਾਬੀ ਮਾਂ-ਬੋਲੀ ਦੀ ਹੋਂਦ ‘ਤੇ ਭਵਿੱਖੀ ਚਿੰਤਾ ਪ੍ਰਗਟ ਕਰਦਿਆਂ ਬੱਚਿਆੰ ਨੂੰ ਪੰਜਾਬੀ ਲਿਖਣੀ, ਪੜ੍ਹਨੀ ਅਤੇ ਬੋਲਣੀ ਸਿਖਾਉਣ ਲਈ ਸਿੰਘ ਸਭਾ ਪੰਜਾਬੀ ਸਕੂਲ ਦੇ ਪ੍ਰਬੰਧਕਾਂ ਸ. ਹਰਜੋਤ ਸਿੰਘ, ਬੀਬੀ ਜੋਤੀ ਟੰਨਡ ਨੂੰ ਵਧਾਈ ਦਿੰਦਿਆਂ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਅਮਨਦੀਪ ਸਿੰਘ ਵੱਲੋਂ ਬੱਚਿਆ ਨੂੰ ਉਚੇਰੀ ਵਿੱਦਿਆ ਬਾਰੇ ਜਾਣਕਾਰੀ ਦਿੱਤੀ ਗਈ। ਬੀਬਾ ਦਿਲਜੋਤ ਕੌਰ ਵੱਲੋਂ ‘ਬਾਬਾ ਨਾਨਕ ਤੇਰੀ ਜੈ-ਜੈਕਾਰ’ ਕਵਿਤਾ ਨੂ ਸਰੋਤਿਆਂ ਨੇ ਸਲਾਹਿਆ। ਬੀਬਾ ਖੁਸ਼ਦੀਪ ਵੱਲੋਂ ਸੁਣਾਈ ਕਵਿਤਾ ‘ਦਾਦੀ ਮਾਂ’ ਨੇ ਪੰਜਾਬ ਦੀ ਯਾਦ ਨੂੰ ਤਾਜ਼ਾ ਕੀਤਾ। ਛੋਟੇ ਬੱਚਿਆਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਿੱਚ ਨਾਟਕ ਖੇਡਿਆ ਗਿਆ ਅਤੇ ਕਵੀਸ਼ਰੀ ਵੀ ਕੀਤੀ ਗਈ। ਸਮਾਰੋਹ ਵਿੱਚ ਗਰੀਨ ਪਾਰਟੀ ਦੇ ਨੁਮਾਇੰਦੇ ਨਵਦੀਪ ਸਿੰਘ, ਪੰਜਾਬੀ ਕਲਚਰਲ ਐਸੋਸ਼ੀਏਸ਼ਨ ਤੋਂ ਪਰਮਿੰਦਰ ਸਿੰਘ ਅਤੇ ਗੁਰਦੁਆਰਾ ਸਿੰਘ ਸਭਾ ਦੇ ਸੈਕਟਰੀ ਰਣਦੀਪ ਸਿੰਘ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਸਟੇਜ ਦੀ ਕਾਰਵਾਈ ਬੀਬਾ ਜਸਰੀਤ ਕੌਰ ਨੇ ਨਿਭਾਈ। (ਹਰਜੀਤ ਲਸਾੜਾ) [email protected]
http://punjabiakhbar.com/2019/03/singh-sabha-pbi-school-annual-function/

A big Thanks 🙏 to
Harjit Lasara for his Sewa
Thank you very much ji.....

Want your place of worship to be the top-listed Place Of Worship in Taigum?

Click here to claim your Sponsored Listing.

Videos (show all)

Location

Category

Address


101 Lemke Rd Taigum
Taigum, QLD
4018