GNST - Guru Nanak Sikh Temple Brisbane

GNST - Guru Nanak Sikh Temple Brisbane

Comments

Wishing all a very Happy Lohri
Empowering Indian/Punjabi kids.
I’m not Indian and not Sikh, but I love your culture and I learnt a lot from my Punjabi friends when I lived in Victoria. I really want to come and visit the temple... is this allowed?
Come celebrate Diwali Mela (Indian Festival of Lights) There is something for everyone. *Market stalls *Traditional Foods *Kids Rides *Live entertainment by local and international performers *Finishing with a bang: Spectacular Fireworks Display Call now for more information

Guru Nanak Sikh Temple (GNST) is a Sikh place of worship open to all, irrespective of religion, race, cast and creed. Awwal Allah Noor Upaya Qudrat Keh Sub Banday Aik Noor Keh Sub Jag Upajiya Kaun Bhale Ko Mandhe God created light of which all the beings were born And from this light, the universe; so who is good and who is bad

Mission: This page is to inform the Sadh Sanggat on the upcoming programmes and current happenings at the Guru Nanak Sikh Temple.

Operating as usual

youtube.com

Gurbani Kirtan

Respected Sadh Sangatji, Sat Sri Akaal !!!
GNST Inala is LIVE !! Please join us and subscribe to the channel.

https://youtu.be/rVsd16OfrQA

Stay safe and healthy

Waheguruji Ka Khalsa, Waheguruji Ki Fateh.

youtube.com Guru Nanak Sikh Temple - Inala, Queensland. Australia

[06/13/20]   Respected Sadh Sangatji, Sat Siri Akaal.

Please be informed that the Gurdwara programmes are back on every Sunday from 9 am followed by Ardaas, Daeg and Langar.

We look forward to seeing yoU and ask that you respect and practise social distancing on the premises.

Waheguru Ji Ka Khalsa. Waheguru Ji Ki Fateh.

Happy 550th Shri Guru Nanak Devji's Gurpurab

Photos from GNST - Guru Nanak Sikh Temple Brisbane's post

GNST Representation Diwali event hosted by the Premier of QLD

GNST representation at the Diwali event at Parliament House.

Representatives of Guru Nanak Sikh Temple (Gurudwara) Inala at public reception hosted at the QLD Parliament House

Photos from GNST - Guru Nanak Sikh Temple Brisbane's post

Photos from GNST - Guru Nanak Sikh Temple Brisbane's post

What a nice turnout and a positive spirit. Happy Vaisakhi everyone.

Photos from GNST - Guru Nanak Sikh Temple Brisbane's post

2018 Vaisakhi Day photos

This year, the day was as Turban Day. Many had a go at tying their turban with some attempting again after they had left few decades ago

This year, the day was as Turban Day. Many had a go at tying their turban with some attempting again after they had left few decades ago

Large gathering of sangat celebrating Vaisakhi at Inala Gurudwara complex. Happy Vaisakhi to all

Happy Vaisakhi 2018

GNST - Guru Nanak Sikh Temple Brisbane's cover photo

Happy Vaisakhi 2018.

HAPPY VAISAKHI. What a wonderful turn out. Well done Sadh Sangatji GNST Inala.

[05/30/17]   ਗੁਰੂ ਅਰਜਨ ਵਿਟਹੁ ਕੁਰਬਾਣੀ।।

ਸ਼ਹੀਦ ਕੀ ਜੋ ਮੌਤ ਹੈ,ਵੋ ਕੌਮ ਕੀ ਹਯਾਤ(ਜ਼ਿਦਗੀ) ਹੈ, ਹਯਾਤ ਤੋ ਹਯਾਤ ਹੈ, ਵੋ ਮੌਤ ਵੀ ਹਯਾਤ ਹੈ।

ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੁਨੀਆ ਭਰ ਵਿੱਚ ਸਿੱਖ ਕੌਮ ਦੇ ਪਹਿਲੇ ਸ਼ਹੀਦ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਨੂੰ 30 ਮਈ 1606 ਨੂੰ ਰਾਵੀ ਦਰਿਆ ਦੇ ਕੰਢੇ ਸ਼ਹੀਦ ਕੀਤਾ ਗਿਆ ਸੀ ਜਿੱਥੇ ਅੱਜ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਸੁਭਾਇਮਾਨ ਹੈ। ਕੁਝ ਲੋਕ ਸ਼ਹੀਦੀਆਂ ਤੇ ਸਵਾਲ ਖੜੇ ਕਰਦੇ ਹਨ ਕਿ ਸ਼ਹਾਦਤ ਨਾ ਹੁੰਦੀ ਤਾਂ ਵੀ ਕੀ ਘਟ ਜਾਂਦਾ ਸੀ ਪਰ ਗੁਰੂ ਸਾਹਿਬ ਦੀ ਸ਼ਹਾਦਤ ਨੇ ਉਸ ਵੇਲੇ ਦੇ ਲਤਾੜੇ ਸਮਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਸੀ, ਤੇ ਜੇ ਸਿੱਖ ਕੌਮ ਵਿੱਚ ਸ਼ਹਾਦਤਾਂ ਨਾ ਹੁੰਦੀਆਂ ਤਾਂ ਕੌਮ ਦਾ ਦਿਸ਼ਾ ਤੇ ਦਸ਼ਾ ਕੁਝ ਹੋਰ ਹੀ ਹੋਣੀ ਸੀ।

ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕੁਰਬਾਨੀ ਦੇ ਕੇ ਸਿੱਖਾਂ ਲਈ ਪੂਰਨੇ ਪਾਏ ਤਾਂ ਕਿ ਆਉਣ ਵਾਲੀਆਂ ਨਸਲਾਂ ਉਨ੍ਹਾਂ ਪੂਰਨਿਆਂ ਉੱਤੇ ਚੱਲ ਸਕਣ। ਜੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਨਾ ਦਿੰਦੇ ਤਾਂ ਸ਼ਾਇਦ ਉਸ ਉਤਸ਼ਾਹ ਨਾਲ ਸਿੱਖ ਸ਼ਹਾਦਤਾਂ ਪੇਸ਼ ਨਾ ਕਰਦੇ, ਜਿਸ ਨਾਲ ਬਾਅਦ ਦੇ ਸਮੇਂ ਵਿਚ ਉਨ੍ਹਾਂ ਸ਼ਹਾਦਤਾਂ ਦਿੱਤੀਆਂ | ਜੇ ਸਿੱਖ ਆਚਰਨ ਨੇ ਦੁਨੀਆ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤਾਂ ਇਸ ਦਾ ਵੱਡਾ ਕਾਰਨ ਗੁਰੂ ਜੀ ਦੀ ਸ਼ਹਾਦਤ ਸੀ, ਜਿਸ ਨੇ ਅਜਿਹੀ ਨੀਂਹ ਰੱਖੀ ਕਿ ਉਸ ਉੱਤੇ ਸਿੱਖੀ ਦਾ ਸੁੰਦਰ ਮਹੱਲ ਬਣਿਆ।’

ਇਤਿਹਾਸਕਾਰ ਲਤੀਫ ਲਿਖਦਾ ਹੈ:- ”ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਇੱਕ ਅਜਿਹਾ ਪਲਟਾ ਲਿਆਂਦਾ ਕਿ ਸਿੱਖ ਇੱਕ ਨਵੇਂ ਤੇ ਅਨੋਖੇ ਢੰਗ ਨਾਲ ਜਥੇਬੰਦ ਹੋਣ ਲੱਗ ਪਏ ਜਿਵੇਂ ਉਨਾਂ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਨੂੰ ਗੁਰਗੱਦੀ ਤੇ ਸੁਸ਼ੋਭਿਤ ਹੋਣ ਸਮੇਂ ਦੋ ਤਲਵਾਰਾਂ ਪਹਿਨਾਈਆਂ ਗਈਆਂ।”

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਦੋ ਮੁੱਖ ਕਾਰਣ ਹਨ, ਸਿੱਖ ਲਹਿਰ ਦਾ ਵੱਧਦਾ ਪ੍ਰਚਾਰ ਤੇ ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ। ਕਿਉਂਕਿ ਉਸ ਸਮੇਂ ਦਾ ਹਾਕਮ ਜਹਾਂਗੀਰ ਕੱਟੜ ਮੁਸਲਮਾਨ ਬਾਦਸ਼ਾਹ ਸੀ, ਅਤੇ ਸਿੱਖ ਲਹਿਰ ਨੂੰ ਖਤਮ ਕਰ ਦੇਣਾ ਚਾਹੁੰਦਾ ਸੀ ਕਿਉਂਕਿ ਉਸ ਸਮੇਂ ਦੌਰਾਨ ਸਿੱਖ ਲਹਿਰ ਲੋਕ ਕਲਿਆਣਕਾਰੀ ਲਹਿਰ ਬਣ ਕੇ ਉੱਭਰੀ ਸੀ ਅਤੇ ਲੋਕਾਂ ਦੇ ਹਿਤ ਦੀ ਗੱਲ ਕਰਨ ਕਰਕੇ ਕਾਫੀ ਹਰਮਨ ਪਿਆਰੀ ਹੋ ਰਹੀ ਸੀ।

ਸਿੱਖ ਲਹਿਰ ਜਰਵਾਣਿਆਂ ਦੇ ਜ਼ੁਲਮਾਂ ਨਾਲ ਟੱਕਰਨ ਦਾ ਸੱਦਾ ਦਿੰਦੀ ਸੀ, ਪਰ ਲੋਕਾਂ ਨੂੰ ਗੁਲਾਮ ਬਣਾਉਣ ਦੀ ਬਿਰਤੀ ਵਾਲੇ ਕੱਟੜ ਮੁਗਲ ਬਾਦਸ਼ਾਹ ਨੂੰ ਇਹ ਪ੍ਰਵਾਨ ਨਹੀਂ ਸੀ ਉਹ ਗੁਰੂ ਜੂ ਨੂੰ ਗ੍ਰਿਫਤਰਾ ਕਰਵਾਉਣ ਦੇ ਬਹਾਨੇ ਲੱਭਣ ਲੱਗਾ। ਗੁਰੂ ਸਾਹਿਬ ਅਤੇ ਸਿੱਖ ਲਹਿਰ ਦੀ ਚੜਦੀਕਲਾ ਨੂੰ ਖਤਮ ਕਰਨ ਲਈ ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਹਾਕਮਾਂ ਦੇ ਬਾਗੀ ਖੁਸਰੋ ਦੀ ਮਦਦ ਕਰਨ ਦੀ ਕਾਰਵਾਈ ਨੂੰ ਜੁਰਮ ਸਿੱਧ ਕਰਕੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਕਾਨੂੰਨ ਤਹਿਤ ਸਜ਼ਾ ਸੁਣਾ ਦਿੱਤੀ ਗਈ, ਜਿਸ ਦਾ ਭਾਵ ਤਸੀਹੇ ਦੇ ਕੇ ਮਾਰਨਾ ਸੀ।

ਇਸੇ ਕਾਨੂੰਨ ਮੁਤਾਬਕ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ, ਫਿਰ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ, ਉਬਲਦੀ ਦੇਗ ਵਿੱਚ ਬਿਠਾਇਆ ਗਿਆ ਅਤੇ ਆਖਰ ਵਿੱਚ ਰਾਵੀ ਦੇ ਵਗਦੇ ਠੰਡੇ ਪਾਣੀ ਵਿੱਚ ਰੋੜ ਦਿੱਤਾ ਗਿਆ। ਗੁਰੂ ਸਾਹਿਬ ਅੰਤ ਤੱਕ ਅਡੋਲ, ਨਿਰਭੈ ਅਤੇ ਸ਼ਾਂਤ ਚਿਤ ਰਹੇ ਅਤੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਉਚਾਰਦੇ ਰਹੇ। ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਸਭ ਤੋਂ ਵੱਡੀ ਸਿੱਖਿਆ ਸਬਰ, ਸੰਤੋਖ ਤੇ ਦ੍ਰਿੜਤਾ ਨਾਲ ਇਨਸਾਨੀ ਹੱਕਾਂ ਦੀ ਰਾਖੀ ਕਰਨ ਦੀ ਸਿੱਖਿਆ ਮਿਲਦੀ ਹੈ। ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤਾਂ ਸਿੱਖ ਜ਼ੁਲਮ ਨਾਲ ਟੱਕਰ ਲੈਣੀ ਸ਼ਾਇਦ ਕਦੇ ਨਾ ਲੜਦੇ। ਕਿਉਂਕਿ ਪੰਚਮ ਪਿਤਾ ਦੀ ਸ਼ਹਾਦਤ ਤੋਂ ਬਾਅਦ ਹੀ ਜ਼ੁਲਮ ਨੂੰ ਠੱਲਣ ਲਈ ਸ਼ਸਤਰ ਸਿੱਖਾਂ ਦਾ ਸ਼ਿੰਗਾਰ ਬਣੇ। ਤਸੀਹਿਆਂ ਭਰੀ ਸ਼ਹਾਦਤ ਨਾਲ ਸਿੱਖਾਂ ਸਮੇਤ ਸਮਾਜ ਅੰਦਰ ਰੋਹ ਫੈਲ ਗਿਆ, ਸਮਾਜ ਦੇ ਲਿਤਾੜੇ ਲੋਕ ਜਰਵਾਣਿਆਂ ਨਾਲ ਟੱਕਰ ਲੈਣ ਲਈ ਉੱਠ ਖੜੋਤੇ।

ਸ਼ਹਾਦਤ ਉਪਰੰਤ ਹੀ ਆਪ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਹਿਬ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ, ਸਿੱਖ ਨੌਜਵਾਨਾਂ ਨੂੰ ਅਧਿਆਤਮਿਕ ਵਿੱਦਿਆ ਦੇ ਨਾਲ ਜੰਗੀ ਸਿਖਲਾਈ ਦੇ ਕੇ ਫੌਜ ਤਿਆਰ ਕੀਤੀ, ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਮੁਗਲ ਫੌਜਾਂ ਨਾਲ ਯੁੱਧ ਕੀਤੇ। ਗੁਰੂ ਸਾਹਿਬ ਦਾ ਮਨੁੱਖਤਾ ਤੇ ਸਭ ਤੋਂ ਵੱਡਾ ਪਰਉਪਕਾਰ ਸਬਰ, ਸੰਤੋਖ ਨਾਲ ਜਿਊਣ ਦੀ ਸਿੱਖਿਆ ਦੇਣਾ ਹੈ। ਆਪਣੇ ਨਾਨਾ ਗੁਰੂ ਅਮਰਦਾਸ ਜੀ ਪਾਸੋਂ ਦੋਹਿਤਾ ਬਾਣੀ ਕਾ ਬੋਹਿਥਾ ਦੇ ਬਚਨਾਂ ਨੂੰ ਗੁਰੂ ਸਾਹਿਬ ਦੀ ਰਚੀ ਬਾਣੀ ਨੇ ਸੱਚ ਕਰ ਦਿਖਾਇਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਆਪ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ। ਆਪ ਜੀ ਦੀ ਬਾਣੀ ਸੁਖਮਨੀ ਸਾਹਿਬ ਕਾਫੀ ਮਕਬੂਲ ਤੇ ਸਰਲ ਬਾਣੀ ਮੰਨੀ ਜਾਂਦੀ ਹੈ। ਗੁਰੂ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਜਹਾਂਗੀਰ ਨੇ ਆਪਣੀ ਸਵੈ ਜੀਵਨੀ ਤੁਜ਼ਕੇ ਜਹਾਂਗੀਰੀ ਵਿੱਚ ਵੀ ਕੀਤਾ ਹੈ। ਸਿੱਖ ਲਹਿਰ ਵਿੱਚ ਸਭ ਤੋਂ ਵੱਡਾ ਬਦਲਾਅ ਸਿੱਖਾਂ ਨੂੰ ਸੰਤ ਤੇ ਨਾਲ ਸਿਪਾਹੀ ਬਣਾਉਣ ਦਾ ਮੁੱਢ ਪੰਚਮ ਪਾਤਸ਼ਾਹ ਦੀ ਸ਼ਹੀਦੀ ਨੇ ਬੰਨਿਆ ਸੀ।

What a turn out. Well done.

Memories from Vaisakhi 2017 Celebrations

Nissan Sahib Ceremony 2017

Everone working happily

[04/08/17]   Respected Sadh Sangatji, Sat Sri Akaal !!

Due to the recent heavy rain event, the Guru Nanak Sikh Temple Inala telephone line is not working. The committee members are working hard on rectifying this problem and would like to apologize to everyone trying to contact us and have been unsuccessful.

If you have encountered this problem, please call our in-house Raagi Jatha Tablamaster Amrinder Singh on 0455 782 261 for further information.

Waheguru Ji Ka Khalsa, Waheguru Ji Ki Fateh.

festivals.iloveindia.com

Holla Mohalla History - Historical Background Of Hola Mohalla, Holla Mohalla Origin

The history of Holla Mohalla.

The Sikh festival of Holla Mohalla is commemorated on the first day of the lunar month of Chet in the Nanakshahi calendar. This date usually falls in the month of March according to the Gregorian calendar. This lively and colorful festival is associated with displays of mock fights, weapons, exhibitions, kirtan, and music and poetry competitions. Though the festival is celebrate largely throughout Punjab and Haryana, the major attractions are those held in Anandpur from where this festival is said to have originated. The tradition of observing was started by the tenth Sikh Guru, Guru Gobind Singh. Scroll through the lines below to know more about the origin and historical background of Hola Mohalla.

Historical Background Of Hola Mohalla Guru Gobind Singh, the tenth Sikh Guru and his force were in the act of a war with the Mughal Emperor, Aurangzeb and the Rajputs simultaneously. The Khalsa Panth fighting force had been founded by the Guru during that time. Eventually, on 22nd February, 1701, Guru Gobind Singh started a new tradition of dedicating a day towards mock fights and poetry contests. The event was held in Holgarh Fort, across the rivulet Charan Ganga, northwest of Anandpur Sahib. Since then, this tradition of practicing mock battles has gradually spread to Kiratpur Sahib, nearby town of Anandpur Sahib, and other Gurdwaras across the globe. Started by Guru Gobind Singh, Holla Mohalla is celebrated a day after the Hindu festival of Holi. Apparently, the name Hola is the masculine name of the feminine Holi. While the vibrant Holi festival boasts of sprinkling color powders and splashing water, Hola Mohalla takes the form of demonstrating martial skills in simulated battles. Celebrated across the world, the most important festivities are observed in Anandpur Sahib that witnesses an annual festival. The three-day festival is enriched with mock fights, music, poetry, kirtan, etc. Participants from all across the town can be seen performing bold and heroic acts, like tent pegging, bareback horse riding, Gatka (mock encounters with real weapons), standing erect on two speeding horses, and other war-like sports. The Sikhs organize colorful processions, starting from Takhat Keshgarh Sahib (one of five Sikh religious seats) through different significant Gurdwaras and finally ending at the Takhat Keshgarh. Tourists and visitors are served with traditional meals, called langars, prepared by the local people as part of community service. The pilgrims are served food while being seated in neat rows on the ground, known as pangats.Read more at http://festivals.iloveindia.com/holla-mohalla/holla-mohalla-history.html#pG9gzCuZbwEGc1SY.99

festivals.iloveindia.com The history of Holla Mohalla dates back to the early 18th century. Explore this article to know about the historical background & origin of this festival.

Punjabi Class is on ever Sunday from 10am till 12.30pm at GNST Inala. We accept students of all ages and every level.

[12/22/16]   ਅੱਜ ਤੋਂ 'ਸਫਰ-ਏ-ਸ਼ਹਾਦਤ'
ਅੱਜ ਤੋਂ 'ਸਫਰ-ਏ-ਸ਼ਹਾਦਤ'
ਚੰਡੀਗੜ੍ਹ: ਪੋਹ ਦੇ ਮਹੀਨੇ ‘ਚ ਸਿੱਖ ਧਰਮ ਨੇ ਜੋ ਲਾਸਾਨੀ ਕੁਰਬਾਨੀਆਂ ਦਿੱਤੀਆਂ, ਇਤਿਹਾਸ ਮੁਤਾਬਕ ਉਨ੍ਹਾਂ ਸ਼ਹਾਦਤਾਂ ਦਾ ਸ਼ਹੀਦੀ ਸਫਰ ਅੱਜ ਤੋਂ ਸ਼ੁਰੂ ਹੋਇਆ ਸੀ। 6 ਪੋਹ ਤੋਂ ਲੈ ਕੇ 12 ਪੋਹ ਤੱਕ ਦੇ ਉਹ ਦਿਨ ਤੇ ਰਾਤਾਂ ਸ਼ਹਾਦਤਾਂ ਦਾ ਅਨੋਖਾ ਇਤਿਹਾਸ ਲਿਖ ਗਏ।

ਸਫਰ-ਏ-ਸ਼ਹਾਦਤ 6 ਪੋਹ/20 ਦਸੰਬਰ: ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਿਵਾਰ ਤੇ ਸਿੱਖ ਫੌਜਾਂ ਸਮੇਤ ਅਨੰਦਪੁਰ ਸਾਹਿਬ ਨੂੰ ਆਖਰੀ ਵਿਦਾਈ ਦਿੱਤੀ। ਸਰਸਾ ਨਦੀ ‘ਤੇ ਪੂਰਾ ਪਰਿਵਾਰ ਖੇਰੂੰ-ਖੇਰੂੰ ਹੋਇਆ ਤੇ ਸੈਂਕੜੇ ਸਿੰਘ ਸ਼ਹੀਦ ਹੋ ਗਏ ਸਨ।

6 ਪੋਹ/20 ਦਸੰਬਰ: ਉਸੇ ਰਾਤ ਗੁਰੂ ਸਾਹਿਬ ਜੀ ਤੇ ਵੱਡੇ ਸਾਹਿਬਜ਼ਾਦੇ ਰੋਪੜ ਦੇ ਪਿੰਡ ਕੋਟਲਾ ਨਿਹੰਗ ਵਿਖੇ ਨਿਹੰਗ ਖਾਂ ਦੇ ਕਿਲੇ ਵਿੱਚ ਰਹੇ, ਜਿੱਥੇ ਗੁਰੂ ਜੀ ਨੇ ਨਿਵਾਸ ਕੀਤਾ ਸੀ ਉਹ ਥਾਂ ਅੱਜ ਵੀ ਕੋਟਲਾ ਨਿਹੰਗ ਪਿੰਡ ਵਿੱਚ ਮੌਜੂਦ ਹੈ।

6 ਪੋਹ/20 ਦਸੰਬਰ: 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ ਤੇ ਅੱਸੀਆਂ ਨੂੰ ਢੁੱਕ ਚੁੱਕੀ ਦਾਦੀ ਮਾਤਾ ਗੁਜਰੀ ਜੀ ਨੇ ਗੁਰੂ ਘਰ ਦੇ ਸ਼ਰਧਾਲੂ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਨਿਵਾਸ ਕੀਤਾ।

7 ਪੋਹ/21 ਦਸੰਬਰ: ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਾਮ ਨੂੰ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਗੜ੍ਹੀ ਵਿੱਚ ਡੇਰਾ ਲਾਇਆ।

7 ਪੋਹ/21 ਦਸੰਬਰ: ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਸੀ।

8 ਪੋਹ/22 ਦਸੰਬਰ: ਚਮਕੌਰ ਦੀ ਅਸਾਵੀਂ ਜੰਗ ਲੜੀ ਗਈ, ਉਸ ਯੁੱਧ ਵਿੱਚ ਬਾਬਾ ਅਜੀਤ ਸਿੰਘ ਜੀ (ਉਮਰ 17 ਸਾਲ), ਬਾਬਾ ਜੁਝਾਰ ਸਿੰਘ (ਉਮਰ 14 ਸਾਲ), ਪੰਜਾ ਪਿਆਰਿਆਂ ਵਿੱਚੋਂ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਤੇ 37 ਸਿੰਘ ਸ਼ਹੀਦੀਆਂ ਪਾ ਗਏ ਸਨ। ਪੰਜ ਸਿੰਘਾਂ ਦੇ ਹੁਕਮ ਨੂੰ ਮੰਨਦਿਆਂ ਗੁਰੂ ਸਾਹਿਬ ਤਿੰਨ ਸਿੰਘਾਂ ਸਮੇਤ ਗੜ੍ਹੀ ਵਿੱਚੋਂ ਚਲੇ ਗਏ ਸਨ।

8 ਪੋਹ/22 ਦਸੰਬਰ: ਗੰਗੂ ਦੀ ਗੱਦਾਰੀ ਕਾਰਨ ਮੋਰਿੰਡੇ ਦੇ ਚੌਧਰੀ ਗਨੀ ਖਾਨ ਤੇ ਮਨੀ ਖਾਨ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰ ਲਿਆ ਸੀ ਤੇ 8 ਪੋਹ ਦੀ ਰਾਤ ਨੂੰ ਦੋਵੇਂ ਮਾਸੂਮ ਪਰ ਸਿਦਕਵਾਨ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦੀ ਕੋਤਵਾਲੀ ‘ਚ ਕੈਦ ਕਰਕੇ ਰੱਖਿਆ ਗਿਆ।

9 ਪੋਹ/23 ਦਸੰਬਰ: ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ‘ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਜਾਇਆ ਗਿਆ ਤੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ।

10 ਤੇ 11 ਪੋਹ/24 ਤੇ 25 ਦਸੰਬਰ: ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਲਗਾਤਾਰ 3 ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ, ਇਸ ਦੌਰਾਨ ਉਨਾਂ ਨੂੰ ਡਰਾਇਆ-ਧਮਕਾਇਆ ਵੀ ਗਿਆ, ਸਰੀਰਕ ਤਸ਼ੱਦਦ ਵੀ ਕੀਤਾ ਗਿਆ, ਪਰ ਉਨ੍ਹਾਂ ਨੇ ਇਸਲਾਮ ਕਬੂਲ ਕਰਨਾ ਪ੍ਰਵਾਨ ਨਾ ਕੀਤਾ।

12 ਪੋਹ/26 ਦਸੰਬਰ: ਬਾਬਾ ਜ਼ੋਰਾਵਰ ਸਿੰਘ (ਉਮਰ 9 ਸਾਲ) ਤੇ ਬਾਬਾ ਫਤਿਹ ਸਿੰਘ (ਉਮਰ 7 ਸਾਲ) ਜਿੰਦਾਂ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤੇ ਗਏ। ਮਾਤਾ ਗੁਜਰੀ ਜੀ ਨੂੰ ਜ਼ਾਲਮ ਹਕੂਮਤ ਨੇ ਠੰਡੇ ਬੁਰਜ ‘ਚੋਂ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। -ਹਰਸ਼ਰਨ ਕੌਰ

[12/22/16]   ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।'

ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।'
ਚੰਡੀਗੜ੍ਹ:

ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ।

ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।’

ਦੁਨੀਆ ਦੀ ਅਸਾਵੀਂ ਜੰਗ ਦੀ ਗਵਾਹ ਸ੍ਰੀ ਚਮਕੌਰ ਸਾਹਿਬ ਦੀ ਧਰਤੀ ‘ਤੇ 20 ਦਸੰਬਰ ਨੂੰ ਸ਼ੁਰੂ ਹੋਏ ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ। ਅੱਜ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਤੇ ਬੀਤ ਚੁੱਕੀ 6 ਪੋਹ ਦੀ ਰਾਤ ਨੂੰ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਖੇਰੂੰ-ਖੇਰੂੰ ਹੋਣ ਤੋਂ ਬਾਅਦ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਤੇ ਬਚੇ ਸਿੰਘ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ।

ਰੋਪੜ ਦੇ ਰਾਹ ਇੱਥੇ ਪਹੁੰਚ ਕੇ ਗੁਰੂ ਸਾਹਿਬ ਨੇ ਚਮਕੌਰ ਨਿਵਾਸੀ ਬੁੱਧੀ ਚੰਦ ਦੀ ਕੱਚੀ ਹਵੇਲੀ ਵਿੱਚ ਡੇਰਾ ਲਾਇਆ ਸੀ। ਇਤਿਹਾਸ ਲਿਖਦਾ ਹੈ ਗੁਰੂ ਜੀ ਭਾਈ ਦਯਾ ਸਿੰਘ ਵੱਲ ਦੇਖ ਕੇ ਬੁੱਧੀ ਚੰਦ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਸਨ, ਜਿਸ ਬਾਰੇ ਕਵੀ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ :

‘ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ, ਯਿਹ ਵੁਹੀ ਹੈ।

ਕਲ ਲੁੱਟ ਕੇ ਜਿਸ ਜਗਹ ਸੇ ਜਾਨਾ, ਯਿਹ ਵੁਹੀ ਹੈ।

ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ, ਯਿਹ ਵੁਹੀ ਹੈ।

ਮੱਟੀ ਕਹਿ ਦੇਤੀ ਹੈ ਠਿਕਾਨਾ, ਯਿਹ ਵੁਹੀ ਹੈ।’ (ਗੰਜਿ ਸ਼ਹੀਦਾਂ)

ਦੂਜੇ ਪਾਸੇ ਅੱਜ ਦੇ ਦਿਨ ਹੀ ਪਰਿਵਾਰ ਨਾਲੋਂ ਵਿਛੜੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਸੀ।

Guru Tegh Bahadur (ਗੁਰੂ ਤੇਗ਼ ਬਹਾਦੁਰ)

(1621 to 1675)

Full Name : Tegh Bahadur
Personal Details
Birth : Wednesday, April 18, 1621
Guruship : Saturday, 16 April 1664
Joti Jot : Wednesday, November 24, 1675 at Chandani Chownk New Delhi

Family
Parents : Guru Har Gobind & Mata Nanaki
Brother/Sisters : Brother - Baba Gurditta, Baba Suraj Mal, Baba Ani Rai, Baba Atal Rai
Sister - Bibi Biro
Spouse : Mata Gujri
Children : Guru Gobind Singh
Other Details
Bani in GGS: N.A
Other Info: 115 hymns

Guru Tegh Bahadur Ji (Gurmukhi: ਗੁਰੂ ਤੇਗ਼ ਬਹਾਦੁਰ) (Wednesday, April 18, 1621 - Wednesday, November 24, 1675) was the ninth of the Ten Gurus of Sikhism, becoming Guru on Saturday, 16 April 1664 following in the footsteps of his grand-nephew, Guru Har Krishan. Before his epic challenge of Aurangzeb's policy of forced religious conversion, the Guru Sahib had nominated his son, Gobind Rai as the 10th Guru of the Sikhs.
A summary of the main highlights of Guru Tegh Bahadur's life:
He built the city that his son would enlarge and rename Anandpur Sahib.

He travelled extensively throughout India.
He sacrificed his own life, facing down Emperor Aurangzeb on behalf of the Kashmiri Hindus, ending Aurangzeb's threat to either convert to Islam or be executed.

He contributed 115 hymns to the Sri
Guru Granth Sahib, all of them Sloks.

His Saloks (Mahal 9) near the end of the Guru Granth Sahib are extremely popular. Today Gurdwara Sis Ganj, Chandani Chowk, Delhi, stands at the site where Guru Tegh Bahadur was beheaded, while Gurdwara Rakab Ganj Sahib, Delhi stands at the site where Guru Tegh Bahadur's headless body was cremated by Lakhi Shah Vanjara, one of the Guru's devotees, who had managed to rescue the Guru's body from the Mughals, setting his home afire, in order to cremate the Guru Sahib’s body.

[11/25/16]   Bhai Mati Das

Bhai Mati Das was sawn into two, from head downwards
Main article: Bhai Mati Das

Bhai Mati Das (d. 24 November 1675) (Punjabi: ਭਾਈ ਮਤੀ ਦਾਸ) is one of the great martyrs in Sikhhistory. He along with his younger brother Bhai Sati Das and Bhai Dyal Das, all disciples of the ninth Sikh Guru, Guru Teg Bahadur, were executed along with him at the Kotwali (police-station) near the Sunehri Masjid in the Chandni Chowk area of Old Delhi, under the express orders of emperor Aurangzeb.
Mati Das while standing erect was tied between two posts. He was asked if he had any parting words, to which Mati Das answered, "I request only that my head be turned toward my Guru as I am executed." Two executioners placed a double-handed saw on his head. Mati Das serenely uttered "Ek Onkar" and started reciting the Japji Sahib, the great morning prayer of the Sikhs. He was sawn in half from head to loins. It is said that even as the body was being sawn into two, the Japji continued to reverberate from each part until it was all over.
Bhai Sati Das

Bhai Sati Das

Main article: Bhai Sati Das
BHAI SATI DAS (d. 24 November 1675), (Punjabi: ਭਾਈ ਸਤੀ ਦਾਸ) was the second martyr who was executed in direct sight of Guru Tegh Bahadur in November 1675. He was the younger brother of Diwan Mati Das. According to Bhatt Vahl Talauda he served Guru Tegh Bahadur as a cook.

The Guru and his companions were arrested on the way and taken to Delhi in early 1675. Like his brother Mati Das, Sati Das refused to abandon his faith and refused to covert to Islam. He was therefore sentenced to death. As a way to provoke the Guru, he was tortured in direct sight of the ninth Sikh Guru. Wrapped up in cotton wool, he was set alight and was roasted alive. This happened on 15 November 1675, a few days after Bhai Mati Das was executed.

Bhai Dayal Das

Bhai Dayal Das being martyred by boiling alive in a hot couldron.
Main article: Bhai Dayal Das
Bhai Dayal Das (variously spelt as Bhai Dyala, Dayala, Diala)(died 24 November 1675) was son of Bhai Mati Das and younger brother of martyr Bhai Mani Singh ji. He was one of the earliest and greatest Martyrs to the Sikh faith. Along with his companions Bhai Mati Das and Bhai Sati Das as well as Ninth Guru, Guru Teg Bahadur, Bhai Dayala was martyred at Chandni Chowk at Delhi on 18 November 1675 on account of his refusal to barter his faith. He was the third Sikh to be executed by the Mughals in November 1675 before the Martyrdom of Guru Tegh Bahadar.
Bhai Dayal Das was asked for a final time if he would leave his faith and embrace Islam. Bhai sahib defiantly and consistently answered, "No!" to the qazi's repeated requests. This infuriated the qazi who pronunced his immediate torture and death.
The executioners sat Bhai Sahib in the cauldron of water under which a large fire was lit. Slowly the water was let warm; then it was hot; soon it was too hot and then it was boiling. Bhai Dayala continued to his last breath to recite the Japji of Guru Nanak and the Sukhmani of Guru Arjan. He stayed on, sitting in the water, with an unwavering mind. His flesh separated from his bones and his soul departed to merge into the Supreme Being.

Want your place of worship to be the top-listed Place Of Worship in Brisbane?

Click here to claim your Sponsored Listing.

Videos (show all)

Location

Telephone

Address


16 Rosemary Street, Inala
Brisbane, QLD
4077
Other Religious Centers in Brisbane (show all)
Christian Mission Fellowship International Brisbane - CMFI Brisbane. Christian Mission Fellowship International Brisbane - CMFI Brisbane.
12 Foote St, Acacia Ridge.
Brisbane, 4110

Christian Mission Fellowship, the Church that Cares to Share

Mary Immaculate Catholic Church Mary Immaculate Catholic Church
616 Ipswich Road, Annerley
Brisbane, 4103

Mary Immaculate Church is part of Annerley Ekibin Catholic Parish. https://www.facebook.com/annerleyekibinparish

EFKS Ipswich Tupulaga EFKS Ipswich Tupulaga
11 Bailee Street Goodna
Brisbane, 4300

This page has been set up to support Rev Kerita Reupena to fight for the future generation. #E.F.K.S #follow.the.constitution

Life & Mercy Christian Fellowship Life & Mercy Christian Fellowship
1012 Logan Rd, Holland Park
Brisbane, 4121

We are a dynamic Spanish/English church in Brisbane here to bring glory to God and blessing to humanity. Senior Pastors Jorge & Maria Vasquez.

Springwood Seventh-day Adventist Church Springwood Seventh-day Adventist Church
121 Barbaralla Drive
Brisbane, 4127

If you have been looking for a friendly place where you can connect with God and with others around you, then you have found it. We are a vibrant Christian congregation that meets together every Saturday (Sabbath) morning to worship God, learn how to foll

Cornerstone Christian Church Cornerstone Christian Church
81 Mina Parade, Alderley
Brisbane, 4051

AM 9.30 - CORNERSTONE CENTRE PM 6.30 - ALBION BAPTIST CHURCH

The Christian Church Brisbane The Christian Church Brisbane
8 Ellen Street
Brisbane, 4152

Our Vision: To Be Like Jesus "Faith without works is dead..show me your works and I will show you your faith" - Jesus.

Springfield Christian Family Springfield Christian Family
389 Old Logan Road, Camira
Brisbane, 4300

Springfield Christian Family - One Church with 4 Campuses in the Greater Springfield area, Connecting Communities to Christ.

Logan City Deaf Church Logan City Deaf Church
Tamarind Street
Brisbane, 4132

Meets every Sunday 9.00am at Marsden Guides Hut in Tamarind Street Marsden. Both Deaf and hearing welcome.

Logan City Samoan Seventh Day Adventist Church Logan City Samoan Seventh Day Adventist Church
221 Bardon Road
Brisbane, 4117

Seventh Day Adventist Church

Yeronga Anglican Church Yeronga Anglican Church
Killarney St
Brisbane, 4104

Hillsong Brisbane Downtown Hillsong Brisbane Downtown
346 George St
Brisbane, 4000

WELCOME HOME 🏠 A YEAR OF HOLY SPIRIT SIGNIFICANCE 🔥 _________ WE ARE MEETING ONLINE THIS WEEKEND HILLSONG.COM/ONLINE

About   Contact   Privacy   Login C