Singh Sabha Gurudawara Brisbane

Singh Sabha Gurudawara Brisbane

Comments

Ah dekh lo haal apne bandeya da 50 cars da rasta block krta Driverway te kehra car park krda hunda Shame
Custom made High quality punjabi style furniture BOX Beds with storage options to suit your needs . receive 25 % discount on Facebook orders Use Promo code- Fb02
💥💥 DIWALI BASH WITH SIDHU MOOSEWALA!!! 💥💥 🗓️ SATURDAY 10th Nov 🕐 1 PM 📍 ROCKLEA SHOWGROUND, BRISBANE AVAIL SPECIAL ONLINE DISCOUNT ONLY AT: https://www.getmyticket.online/p/252/sidhu-moose-wala-live-in-brisbane-diwali-mela-2018 FEW TICKETS LEFT! HURRY UP!! BOOK NOW!!! https://www.facebook.com/events/286410555531668/
I request everyone on this page to please spare 2 minutes to read and sign this petition Please don't ignore this.. Thanks Sign the Petition
Empowering Indian/Punjabi kids.
With the end of the financial year approaching why don't make a tax-deductible deduction to Singh Sabha Brisbane building fund to reduce your tax bill. It will also help to construct the Gurdwara soon. The bank is asking to raise one million dollar beforehand to approve the loan. Make a donation to the following account online. For further information contact Parminder Singh or a member of the management. Bank: NAB Account Name: Singh Sabha Brisbane Building Fund BSB: 084004 ACC. No. 254587489 Thanks for the donation.

ਅੱਜ ਟਾਇਗਮ ਗੁਰਦਵਾਰਾ ਸਾਹਿਬ ਵਿਚ ਅੰਗ ਦਾਨ ਮੁਹਿੰਮ ਵਾਸਤੇ ਫਿਰ ਤੋਂ ਸੰਗਤਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਸ ਮੁਹਿੰਮ ਦਾ ਹਿੱਸਾ ਬਣਦੇ ਆਪਣੇ ਆਪ ਨੂੰ ਅੰਗ ਦਾਨ ਵਾਸਤੇ ਰਜਿਸਟਰ ਕੀਤਾ ਗਿਆ। ਤਕਰੀਬਨ 250 ਸੰਗਤ ਵਲੋਂ ਆਪਣੇ ਆਪ ਨੂੰ ਅੰਗ ਦਾਨ ਵਾਸਤੇ ਰਜਿਸਟਰ ਕੀਤਾ।
ਕੁੱਲ ਮਿਲਾ ਕੇ ਜੋ ਇਸ ਮੁਹਿੰਮ ਵਿਚ ਆਪਾਂ ਮਿਥੇ ਹੋਏ ਟੀਚੇ ਨੂੰ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ ਹਾਂ ਜੋ ਕਿ 550 ਹੈ ਪਰ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਅਗਲੇ ਐਤਵਾਰ 'ਕਿੰਗ ਜਾਰਜ ਸਕੋਏਅਰ' ਵਿਚ ਵੀ ਸਟਾਲ ਲੱਗਣਗੇ ਅਤੇ ਆਨਲਾਈਨ ਲਿੰਕ ਇਸ ਸਾਲ ਦੇ ਅੰਤ ਤੱਕ ਚੱਲੇਗਾ
ਇਸ ਮੁਹਿੰਮ ਦਾ ਹਿੱਸਾ ਬਣੇ ਸਾਰੇ ਸੇਵਾਦਾਰਾਂ ਅਤੇ ਦਾਨੀ ਸੱਜਣ ਵਧਾਈ ਦੇ ਪਾਤਰ ਹਨ। ਆਪ ਸਭ ਦਾ ਤਹਿ ਦਿਲੋਂ ਧੰਨਵਾਦ
ਆਨਲਾਈਨ ਰਜਿਸਟਰ ਕਰਾਉਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਜੀ

http://www.donatelife.gov.au/SIKHcommunityau

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਸੰਗਤਾਂ ਸਵੇਰ ਤੋਂ ਹੀ ਗੁਰਦਵਾਰਾ ਸਾਹਿਬ ਵਿਚ ਹਾਜਰ ਹੋ ਕੇ ਸੇਵਾ ਕਰ ਰਹੀਆਂ ਹਨ। ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦਵਾਰਾ ਸਾਹਿਬ ਵਿਖੇ ਅਖੰਡ ਪਾਠ ਚਲ ਰਹੇ ਹਨ ਜਿਹਨਾਂ ਦੇ ਭੋਗ ਅੱਜ ਸ਼ਾਮ ਨੂੰ ਪਾਏ ਜਾਣਗੇ। ਉਪਰੰਤ ਦੀਵਾਨ ਸਜਣਗੇ। ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜਰੀ ਭਰ ਕੇ ਜਨਮ ਸਫਲੇ ਕਰੋ ਜੀ।

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਅੰਗ ਦਾਨ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਸਬੰਧ ਵਿੱਚ ਪਿਛਲੇ ਹਫਤੇ ਗੁਰਦਵਾਰਾ ਸਾਹਿਬ ਟਾਇਗਮ ਅਤੇ ਅੱਜ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਅਤੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਸੇਵਾਦਾਰਾਂ ਸੇਵਾਦਾਰਾਂ ਨੇ ਸੰਗਤਾਂ ਨੂੰ ਮਿਲ ਕੇ ਅੰਗ ਦਾਨ ਸਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਆ। ਸੇਵਾਦਾਰਾਂ ਦੀ ਇਸ ਮਿਹਨਤ ਸਦਕਾ ਪਿਛਲੇ ਹਫਤੇ ਗੁਰਦਵਾਰਾ ਸਾਹਿਬ ਟਾਇਗਮ ਤੋਂ 160 ਅਤੇ ਅੱਜ ਦੋਵਾਂ ਗੁਰਦਵਾਰਾ ਸਾਹਿਬ ਤੋਂ ਤਕਰੀਬਨ 175 ਦੇ ਕਰੀਬ ਸੰਗਤਾਂ ਵੱਲੋਂ ਆਪਣੇ ਆਪ ਨੂੰ ਅੰਗ ਦਾਨ ਵਾਸਤੇ ਰਜਿਸਟਰ ਕੀਤਾ ਗਿਆ। ਦੋਵੇਂ ਗੁਰਦਵਾਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਸਾਡਾ ਸਹਿਯੋਗ ਦਿੱਤਾ।
ਸਭ ਨੂੰ ਬੇਨਤੀ ਹੈ ਕਿ ਆਉ ਆਪਾਂ ਇਸ 550 ਵੇਂ ਪ੍ਰਕਾਸ਼ ਪੁਰਬ ਤੇ ਕੁਝ ਚੰਗਾ ਕਰਨ ਦਾ ਪ੍ਰਣ ਕਰੀਏ ਅਤੇ ਆਪਣੇ ਆਪ ਨੂੰ ਅੰਗ ਦਾਨ ਵਾਸਤੇ ਰਜਿਸਟਰ ਕਰੀਏ,ਕਿਉਂਕਿ ਜਿਊਂਦੇ ਜੀਅ ਤਾਂ ਅਸੀਂ ਸਭ ਇਕ ਦੂਜੇ ਦੇ ਕੰਮ ਆਉਦੇ ਹਾਂ ਪਰ ਮਰਨ ਤੋਂ ਬਾਅਦ ਵੀ ਸਾਡਾ ਸਰੀਰ ਕਿਸੇ ਹੋਰ ਨੂੰ ਜ਼ਿੰਦਗੀ ਦੇ ਸਕਦੇ।
ਆਨਲਾਈਨ ਰਜਿਸਟਰ ਕਰਾਉਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਜੀ
http://www.donatelife.gov.au/SIKHcommunityau

ਕੁਝ ਵੀ ਲਿਖਣ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਦਾਨ ਕੀ ਹੁੰਦਾ ਹੈ? ਦਾਨ ਦੀ ਪਰਿਭਾਸ਼ਾ ਕੀ ਹੈ? ਜਿੰਨ੍ਹੀ ਕੁ ਮੇਰੀ ਸੋਚ ਦਾ ਦਾਇਰਾ ਹੈ, ਉਸ ਹਿਸਾਬ ਨਾਲ ਦਾਨ ਤੋਂ ਭਾਵ ਉਸ ਚੀਜ਼ ਤੋਂ ਹੈ ਜੋ ਮੁਫ਼ਤ ਵਿੱਚ ਦਿੱਤੀ ਜਾਂਦੀ ਹੈ। ਜਿਸ ਦਾ ਕੋਈ ਮੁੱਲ ਨਹੀਂ ਲਿਆ ਜਾਂਦਾ। ਜੋ ਮੁਫ਼ਤ ਵਿੱਚ ਮਿਲਦੀ ਹੈ ਅਤੇ ਮੁਫ਼ਤ ਵਿੱਚ ਹੀ ਦਿੱਤੀ ਜਾਂਦੀ ਹੈ।ਸਿੱਖ ਧਰਮ ਵਿਚ ਨਿਸ਼ਕਾਮ ਸੇਵਾ ਨੂੰ ਮਹਾਨ ਦੱਸਿਆ ਗਿਆ ਹੈ ਅੰਗ ਦਾਨ ਇਕ ਅਜਿਹੀ ਨਿਸ਼ਕਾਮ ਸੇਵਾ ਹੈ ਜਿਸ ਨਾਲ ਅਸੀਂ ਆਪਣੀ ਮੌਤ ਤੋਂ ਬਾਅਦ ਵੀ ਕਿਸੇ ਹੋਰ ਨੂੰ ਜ਼ਿੰਦਗੀ ਦੇ ਸਕਦੇ ਹਾਂ
ਮਨੁੱਖ ਦੀ ਸਭ ਤੋਂ ਵੱਡੀ ਨਿਆਮਤ ਉਸਦਾ ਸਰੀਰ ਹੈ ਜੋ ਉਸਨੂੰ ਕੁਦਰਤ ਵਲੋਂ ਮੁਫਤ ਵਿਚ ਮਿਲਦੀ ਹੈ ਅਤੇ ਮਨੁੱਖੀ ਸਰੀਰ ਦੇ ਬਹੁਤ ਸਾਰੇ ਅੰਗ ਅਜਿਹੇ ਹੁੰਦੇ ਹਨ ਜਿਹੜੇ ਮੌਤ ਤੋਂ ਬਾਅਦ ਵੀ ਕਿਸੇ ਹੋਰ ਨੂੰ ਜ਼ਿੰਦਗੀ ਦੇ ਸਕਦੇ ਹਨ, ਭਾਵ ਕਿ ਅਸੀਂ ਆਪਣੀ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕਰ ਸਕਦੇ ਹਾਂ।
ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਅੰਗ ਦਾਨ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਆਸਟਰੇਲੀਅਨ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪ੍ਰਾਣੀ ਇਸ ਮੁਹਿੰਮ ਦਾ ਹਿੱਸਾ ਬਣੀਏ ਤਾਂ ਕਿ ਸਾਡੇ ਇਸ ਸੰਸਾਰ ਵਿੱਚੋਂ ਚਲੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਰਾਹੀਂ ਕੋਈ ਹੋਰ ਇਸ ਖੂਬਸੂਰਤ ਜਹਾਨ ਨੂੰ ਦੇਖ ਸਕੇ ਜਾਂ ਸਾਡਾ ਦਿਲ ਕਿਸੇ ਹੋਰ ਸੀਨੇ ਵਿਚ ਧੜਕਦਾ ਰਹਿ ਸਕੇ।
ਵਿਭਾਗ ਵੱਲੋਂ ਆਪਣੀ ਵੈਬਸਾਈਟ ਤੇ ਸਿੱਖ ਭਾਈਚਾਰੇ ਵਾਸਤੇ ਇਕ ਖਾਸ ਲਿੰਕ ਤਿਆਰ ਕੀਤਾ ਗਿਆ ਹੈ ਜੋ ਕਿ ਹੇਠਾਂ ਲਿਖਿਆ ਗਿਆ ਹੈ (ਕੁਝ ਹਫ਼ਤਿਆਂ ਲਈ)ਜੇਕਰ ਆਪਾਂ ਸਾਰੇ ਉਸ ਲਿੰਕ ਰਾਹੀਂ ਆਪਣੇ ਨਾਮ ਰਜਿਸਟਰ ਕਰਾਂਗੇ ਤਾਂ ਵੈਬਸਾਈਟ ਉੱਤੇ ਆਪਣੀ ਗਿਣਤੀ ਹੋਵੇਗੀ ਜਿਸ ਨਾਲ ਅਸੀਂ ਆਸਟ੍ਰੇਲੀਅਨ ਭਾਈਚਾਰੇ ਵਿਚ ਆਪਣਾ ਨਾਮ ਉੱਚਾ ਕਰ ਸਕਦੇ ਹਾਂ। ਜੇਕਰ ਅਸੀਂ ਵੱਡੀ ਗਿਣਤੀ ਵਿੱਚ ਪਹੁੰਚ ਸਕੇ ਤਾਂ ਵਿਭਾਗ ਸਾਡੇ ਭਾਈਚਾਰੇ ਦੀ ਵਡਿਆਈ ਅਸਟਰੇਲੀਅਨ ਮੀਡੀਆ ਵਿੱਚ ਕਰ ਸਕਦਾ ਹੈ ਜਿਸ ਸਦਕਾ ਸਾਡੇ ਭਾਈਚਾਰੇ ਦਾ ਸਿਰ ਉੱਚਾ ਹੋਵੇਗਾ।
ਆਸਟਰੇਲੀਆ ਵਿੱਚ ਤੁਸੀ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਵਿਜਿਟਰ ਵੀਜ਼ਾ ਤੇ ਹੁੰਦਿਆਂ ਹੋਇਆਂ ਵੀ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਹੋ।
ਆਸਟਰੇਲੀਆ ਵਿੱਚ ਅੰਗ ਦਾਨ ਕਰਨ ਤੋ ਲੈ ਕੇ ਲੋੜਵੰਦ ਤੱਕ ਅੰਗ ਪਹੁੰਚਣ ਦਾ ਤਰੀਕਾ ਬਹੁਤ ਹੀ ਪਾਰਦਰਸ਼ੀ ਤੇ ਕਿਸੇ ਵੀ ਤਰਾਂ ਦੀ ਬੇਈਮਾਨੀ ਰਹਿਤ ਹੈ।
ਜੇਕਰ ਤੁਹਾਡੇ ਮਨ ਅੰਦਰ ਕਿਸੇ ਵੀ ਤਰਾਂ ਦਾ ਕੋਈ ਸਵਾਲ ਅੰਗ ਦਾਨ ਨਾਲ ਸੰਬੰਧਤ ਹੈ ਤਾਂ ਤੁਸੀਂ ਵਿਭਾਗ ਪਾਸੋਂ ਹੋਰ ਜਾਣਕਾਰੀ ਵੀ ਲੈ ਸਕਦੇ ਹੌ।
ਇਹ ਸਾਰਾ ਕਾਰਜ ਸਾਰੀ ਆਸਟਰੇਲੀਅਨ ਸਿੱਖ ਸੰਗਤ ਲਈ ਹੈ ਨਾ ਕਿਸੇ ਕਿਸੇ ਵੀ ਇੱਕ ਸੰਸਥਾ ਜਾਂ ਸ਼ਹਿਰ, ਸੂਬੇ ਦੇ ਲਈ।
ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਗੁਰਦਵਾਰਾ ਸਿੰਘ ਸਭਾ ਟਾਇਗਮ ਵਿਚ ਅੱਜ ਸੇਵਾਦਾਰਾਂ ਵਲੋ ਫਾਰਮ ਭਰਾਏ ਜਾ ਰਹੇ ਹਨ। ਆਉ ਇਸ ਮੁਹਿੰਮ ਦੇ ਭਾਗੀਦਾਰ ਬਣੀਏ ਅਤੇ ਬਾਬੇ ਨਾਨਕ ਦੇ ਦਰਸਾਏ ' ਘਾਲਿ ਖਾਇ ਕਿਛੁ ਹੱਥੋਂ ਦੇਇ' ਦੇ ਮਾਰਗ ਤੇ ਚੱਲ ਸਕੀਏ
ਆਨਲਾਈਨ ਰਜਿਸਟਰ ਹੋਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ਜੀ

http://www.donatelife.gov.au/SIKHcommunityau

ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਟੈਗਮ ਵਿਖੇ ਇਕ ਮਹੀਨੇ ਤੋਂ ਵਾਹਿਗੁਰੂ ਗੁਰਮੰਤਰ ਦੇ ਜਾਪ ਸਵੇਰੇ ੪:੪੫ ਤੋਂ ੫:੧੫ ਤੱਕ ਕੀਤੇ ਜਾਂਦੇ ਹਨ ਜੀ। ਜੋ ਵੀ ਕੋਈ ਸੱਜਣ ਮਿੱਤਰ ਲਾਹਾ ਲੈਣਾ ਚਾਹੇ ਗੁਰਦੁਆਰਾ ਸਾਹਿਬ ਪਹੁੰਚ ਕੇ ਲੈ ਸਕਦਾ ਹੈ ਜੀ।
ਧੰਨਵਾਦ ਸਹਿਤ।
ਗੁਰਦੁਆਰਾ ਸਿੰਘ ਸਭਾ ਟੈਗਮ

੧ ਚੇਤ, ਨਾਨਾਕਸ਼ਾਹੀ ਸੰਮਤ ੫੫੧ ਨਵਾਂ ਸਾਲ ਸਮੁੱਚੇ ਸਿੱਖ ਜਗਤ ਨੂੰ ਵਧਾਈਆਂ ਹੋਵਣ ਜੀ

BRISBANE NAGAR KIRTAN 2019 IS HERE.
ਸਭ ਪਰਿਵਾਰ ਮਿਤ੍ਰਾਂ ਸਜਨਾ ਸਮੇਤ ਦਰਸ਼ਨ ਦੀਦਾਰੇ ਬਖ਼ਸ਼ੋ ਜੀ। 💐🙏💐 Please Share & Pass on

Wehguru ji ka khalsa waheguru ji ki fateh
Surprised 😮 gift 🎁
For All
Proud To Be A Sikh Part 2
Movie 🍿 🎥 show
Straight After Ceremony
So please come with
your family and friends 👬
Thank you very much ji
For your support...

ਖਿਦਰਾਣੇ ਦੀ ਢਾਬ ਤੇ ਦਸਮੇਸ ਪਿਤਾ ਜੀ ਦੀ ਗੋਦ ਵਿੱਚ ਬੈਠ ਬੇਦਾਵਾ ਪਾੜਨ ਵਾਲੇ ਮਹਾਨ ਸਹੀਦ ਚਾਲੀ ਮੁਕਤਿਅਾ ਦੀ ਸਹਾਦਤ ਨੂੰ ਸਿਜਦਾ ਕਰਦੇ ਹਾ ਅਾੳੁ ਅਾਪਾ ਵੀ ਅਾਪੋ ਅਾਪਣੇ ਅੰਦਰੋ ਬੇਦਾਵਿਆ ਵਰਗੀਅਾ ਬੁਰਾੲੀਅਾ ਦੂਰ ਕਰਕੇ ਗੁਰੂ ਪਾਤਸਾਹ ਦੇ ਚਰਨਾ ਵਿੱਚ ਜੁੜ ਕੇ ਅਾਪਣੀ ਕੌਮ ਦੀ ਵਿਗੜੀ ਸਵਾਰਨ ਲੲੀ ਕੁ੍‍ੱਝ ਨਾ ਕੁੱਝ ਕੌਮੀ ਕਾਰਜ ਕਰਕੇ ੲਿਸ ਜਗਤ ਤੋ ਸੁਰਖਰੂ ਹੋੲੀੲੇ.

[01/05/19]   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਸੁਖਦੇਵ ਸਿੰਘ ਜੀ
06/01/2019 ਐਤਵਾਰ ਸਵੇਰੇ 10:15 ਤੋ 11:15
ਕੀਰਤਨ ਦੀ ਹਾਜਰੀ ਭਰਣਗੇ

[12/31/18]   ।।💐ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ💐।।🙏
ਪਰਮਾਤਮਾ ਦੀ ਮਿਹਰ ਦਾ ਸਦਕਾ ਸਾਲ 2018 ਸੁੱਖ ਸੁੱਖਾ ਨਾਲ ਬਤੀਤ ਹੋਇਆ ਹੈ
ਨਵਾਂ ਸਾਲ 2019 ਆਰੰਭ ਹੋਇਆ ਹੈ
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਨਵਾਂ ਸਾਲ ਸਭ ਲਈ ਖੁਸ਼ੀਆ ਤੇ ਖੇੜੇ ਲੈ ਕੇ ਆਵੇ
ਸਮੂਹ ਸੰਗਤਾ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ
।।💐ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ💐।।🙏

ਨਵੇ ਸਾਲ 2019 ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ

[12/26/18]   🙏 ਬੀਬੀ ਸ਼ਰਨ ਕੌਰ ਦੀ ਸਹਾਦਤ ਨੂੰ ਪ੍ਰਣਾਮ । ਬੀਬੀ ਸ਼ਰਨ ਕੌਰ ਚਮਕੌਰ ਸਾਹਿਬ ਦੇ ਨੇੜੇ ਹੀ ਰਹਿੰਦੀ ਸੀ ਜਦੋਂ ਬੀਬੀ ਨੂੰ ਪਤਾ ਲੱਗਿਆ ਕਿ ਵੱਡੇ ਸ਼ਹਿਬਜਾਦੇ ਅਤੇ ਸਿੰਘ ਸ਼ਹੀਦ ਹੋ ਗਏ ਹਨ ਅਤੇ ਇੱਧਰ ਯੁੱਧ ਦੀ ਸਮਾਪਤੀ ਤੋਂ ਬਾਅਦ ਥੱਕ ਟੁੱਟ ਕੇ ਜਦ ਮੁਗਲ ਸੈਨਾ ਆਪਨੇ ਤੰਬੂਆਂ ਚ ਆਰਾਮ ਫਰਮਾਉਣ ਲੱਗੀ ਤਾਂ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿਚ ਪੁੱਜ ਕੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸੱਜਾਇਆ ਅਤੇ ਸ਼ਹੀਦਾਂ ਦਾ ਆਦਰ ਪੂ੍ਰਵਕ ਸੰਸਕਾਰ ਕਰਕੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾ ਲਿਆ । ਇਸ ਅੰਗੀਠੇ ਵਾਲੀ ਥਾਂ ਉਤੇ ਅੱਜਕਲ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੌਜੂਦ ਹੈ । ਪੰਜਾਬ ਦੀ ਇਸ ਦਲੇਰ ਧੀ ਨੇ ਪਹਿਲਾਂ ਸੈਨਾ ਦੀਆਂ ਸਾਰੀਆਂ ਲਕੜਾਂ ਨੂੰ ਚੁੱਕ ਕੇ ਇੱਕ ਵੱਡੀ ਚਿੱਖਾ ਤਿਆਰ ਕੀਤੀ । ਅਤੇ ਉਸ ਚਿੱਖਾ ਤੇ ਇੱਕ ਇੱਕ ਕਰ ਕੇ ਸਾਰੇ ਸਿੰਘ ਸ਼ਹੀਦ ਅਦਬ ਤੇ ਮਰਿਆਦਾ ਨਾਲ ਟਿਕਾਏ ਤੇ ਫਿਰ ਆਪਣੇ ਹਥੀਂ ਸੰਸਕਾਰ ਲਈ ਲਾਂਬੂ ਲਾਇਆ ਲਾਂਬੂ ਦੀ ਅੱਗ ਬੜੀ ਪਰਚੰਡ ਸੀ ਮਾਂ ਦੀ ਦਲੇਰ ਧੀ ਤਲਵਾਰ ਮਿਆਂਨ ਵਿੱਚੋਂ ਬਾਹਰ ਖਿੱਚ ਕੇ ਚਿੱਖਾ ਦੀ ਰਾਖੀ ਕਰਦੀ ਖੜੀ ਸੀ ਕਿ ਮੁਗਲ ਸੈਨਾ ਨੂੰ ਪਤਾ ਲੱਗ ਗਿਆ । ਰੋਲਾ ਪੈਣ ਤੇ ਸਾਰੇ ਜਾਗ ਗਏ ਅਤੇ ਬੀਬੀ ਨੂੰ ਚੁਫੇਰਿਉਂ ਘੇਰਾ ਪਾ ਲਿਆ ਸਿੰਘਣੀ ਨੇ ਦਲੇਰੀ ਨਾਲ ਟਾਕਰਾ ਕੀਤਾ ਅਤੇ ਕੁੱਝ ਮੁਗਲ ਸੈਨਿਕ ਜਖਮੀ ਹੋਏ ਕੁਛ ਮਾਰੇ ਗਏ । ਆਖੀਰ ਗੁਰੂ ਦੀ ਧੀ ਨੂੰ ਸਿਪਹੀਆਂ ਨੇ ਕਾਬੂ ਕਰ ਕੇ ਜਲਦੀ ਚਿਖਾ ਚ ਸੁੱਟ ਕੇ ਸ਼ਾਹੀਦ ਕਰ ਦਿੱਤਾ । ਬੀਬੀ ਸ਼ਰਨ ਕੋਰ ਦੀ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ ।

*ਅੱਜ ਦੇ ਦਿਨ 8 ਪੋਹ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਵਡੇ ਸਾਹਿਬਜ਼ਾਦੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ,ਤਿੰਨ ਪਿਆਰੇ ਭਾਈ ਹਿਮੰਤ ਸਿੰਘ ਜੀ,ਭਾਈ ਸਾਹਿਬ ਸਿੰਘ ਜੀ ,ਭਾਈ ਮੋਹਕਮ ਸਿੰਘ ਜੀ ਅਤੇ 37(ਹੇਠਾ ਲਿਖੇ ) ਹੋਰ ਸਿੰਘਾਂ ਸੂਰਮੇਆ ਨੇ ਚਮਕੌਰ ਦੀ ਗੜੀ 'ਚ ਸ਼ਹੀਦੀ ਦੇ ਜਾਮ ਪੀਤੇ ਓਹਨਾ ਸਾਰੇ 42 ਸ਼ਹੀਦਾ ਨੂੰ ਕੋਟਾਨ-ਕੋਟ ਪ੍ਰਣਾਮ*

*ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ ੪੨ ਸਿੰਘਾਂ ਦੇ ਨਾਂ ਇਸ ਤਰ੍ਹਾ ਹਨ ਜੀ*

*(List of all Shaheeds:)*

*੧ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ (ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸੁਪੱਤਰ)*
1. Sahibzada Ajit Singh (s/o Guru Gobind Singh)

*੨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ (ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ)*
2. Sahibzada Jujhar Singh (s/o Guru Gobind Singh)

*੩ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ (ਪੰਜ ਪਿਆਰਿਆਂ ਵਿਚੋਂ)*
3. Bhai Himmat Singh (Piarey)

*੪ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ (ਪੰਜ ਪਿਆਰਿਆਂ ਵਿਚੋਂ)*
4. Bhai Sahib Singh (Piarey)

*੫ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ (ਪੰਜ ਪਿਆਰਿਆਂ ਵਿਚੋਂ)*
5. Bhai Mohkam Singh (Piarey)

*੬ ਭਾਈ ਸਾਹਿਬ ਭਾਈ ਸਨਮੁੱਖ ਸਿੰਘ ਜੀ*
6. Bhai Sanmukh Singh

*੭ ਭਾਈ ਸਾਹਿਬ ਭਾਈ ਕਿਰਪਾ ਸਿੰਘ ਜੀ*
7. Bhai Kirpa Singh

*੮ ਭਾਈ ਸਾਹਿਬ ਭਾਈ ਨਾਨੂੰ ਸਿੰਘ ਜੀ*
8. Bhai Naanu Singh Dilwaali

*੯ ਭਾਈ ਸਾਹਿਬ ਭਾਈ ਦੇਵਾ ਸਿੰਘ ਜੀ*
9. Bhai Devaa Singh

*੧੦ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ*
10. Bhai Bakhsish Singh

*੧੧ ਭਾਈ ਸਾਹਿਬ ਭਾਈ ਰਾਮ ਸਿੰਘ ਜੀ*
11. Bhai Ram Singh

*੧੨ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ*
12. Bhai Gurbakhsish Singh

*੧੩ ਭਾਈ ਸਾਹਿਬ ਭਾਈ ਟਹਿਲ ਸਿੰਘ ਜੀ*
13. Bhai Tahil Singh

*੧੪ ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ*
14. Bhai Mukand Singh

*੧੫ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ*
15. Bhai Eshar Singh

*੧੬ ਭਾਈ ਸਾਹਿਬ ਭਾਈ ਫਤਿਹ ਸਿੰਘ ਜੀ*
16. Bhai Fateh Singh

*੧੭ ਭਾਈ ਸਾਹਿਬ ਭਾਈ ਖਜ਼ਾਨ ਸਿੰਘ ਜੀ*
17. Bhai Khajaan Singh

*੧੮ ਭਾਈ ਸਾਹਿਬ ਭਾਈ ਲਾਲ ਸਿੰਘ ਜੀ*
18. Bhai Laal Singh

*੧੯ ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ*
19. Bhai Jawahar Singh

*੨੦ ਭਾਈ ਸਾਹਿਬ ਭਾਈ ਕੀਰਤ ਸਿੰਘ ਜੀ*
20. Bhai Keerat Singh

*੨੧ ਭਾਈ ਸਾਹਿਬ ਭਾਈ ਸ਼ਿਆਮ ਸਿੰਘ ਜੀ*
21. Bhai Shyam Singh

*੨੨ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ*
22. Bhai Hukam Singh

*੨੩ ਭਾਈ ਸਾਹਿਬ ਭਾਈ ਕੇਸਰ ਸਿੰਘ ਜੀ*
23. Bhai Kesra Singh

*੨੪ ਭਾਈ ਸਾਹਿਬ ਭਾਈ ਧੰਨਾ ਸਿੰਘ ਜੀ*
24. Bhai Dhanna Singh

*੨੫ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ*
25. Bhai Sukha Singh

*੨੬ ਭਾਈ ਸਾਹਿਬ ਭਾਈ ਮਦਨ ਸਿੰਘ ਜੀ*
26. Bhai Madan Singh

*੨੭ ਭਾਈ ਸਾਹਿਬ ਭਾਈ ਬੁੱਢਾ ਸਿੰਘ ਜੀ*
27. Bhai Budda Singh

*੨੮ਭਾਈ ਸਾਹਿਬ ਭਾਈ ਕੱਥਾ ਸਿੰਘ ਜੀ*
28. Bhai Kaatha Singh

*੨੯ ਭਾਈ ਸਾਹਿਬ ਭਾਈ ਅਨੰਦ ਸਿੰਘ ਜੀ*
29. Bhai Anand Singh

*੩੦ ਭਾਈ ਸਾਹਿਬ ਭਾਈ ਨਾਹਰ ਸਿੰਘ ਜੀ*
30. Bhai Naahar Singh

*੩੧ ਭਾਈ ਸਾਹਿਬ ਭਾਈ ਸੰਤ ਸਿੰਘ ਜੀ*
31. Bhai Sant Singh Bangesheri

*੩੨ ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ*
32. Bhai Sher Singh

*੩੩ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ*
33. Bhai Sangat Singh

*੩੪ ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ (ਦੁਸਰੇ)*
34. Bhai Mukand Singh Duja)

*੩੫ ਭਾਈ ਸਾਹਿਬ ਭਾਈ ਅਨੇਕ ਸਿੰਘ ਜੀ (ਬੰਦ ਬੰਦ ਕਟਾਓਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ)*
35. Bhai Anak Singh (s/o Bhai Mani Singh)

*੩੬ ਭਾਈ ਸਾਹਿਬ ਭਾਈ ਅਜਬ ਸਿੰਘ ਜੀ(ਬੰਦ ਬੰਦ ਕਟਾਓਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ)*
36. Bhai Ajab Singh (s/o Bhai Mani Singh)

*੩੭ ਭਾਈ ਸਾਹਿਬ ਭਾਈ ਅਜੈਬ ਸਿੰਘ ਜੀ(ਬੰਦ ਬੰਦ ਕਟਾਓਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ)*
37. Bhai Ajaaeb Singh s/o Bhai Mani Singh)

*੩੮ ਭਾਈ ਸਾਹਿਬ ਭਾਈ ਦਾਨ ਸਿੰਘ ਜੀ(ਬੰਦ ਬੰਦ ਕਟਾਓਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਭਰਾ)*
38. Bhai Daan Singh b/o Bhai Mani Singh)

*੩੯ ਭਾਈ ਸਾਹਿਬ ਭਾਈ ਅਲੀਮ ਸਿੰਘ ਜੀ*
39. Bhai Aalim Singh Nachanaa

*੪੦ ਭਾਈ ਸਾਹਿਬ ਭਾਈ ਵੀਰ ਸਿੰਘ ਜੀ*
40. Bhai Veer Singh (b/o Bhai Aalim Singh
Nachanaa)

*੪੧ ਭਾਈ ਸਾਹਿਬ ਭਾਈ ਮੋਹਰ ਸਿੰਘ ਜੀ*
41. Bhai Mohar Singh s/o Bhai Aalim Singh
Nachanaa)

*੪੨ ਭਾਈ ਸਾਹਿਬ ਭਾਈ ਅਮਲੋਕ ਸਿੰਘ ਜੀ*
42. Bhai Amolak Singh s/o Bhai Aalim Singh
Nachanaa) —

*ਇਹਨਾਂ ਸਭ ਸ਼ਹੀਦਾਂ ਸਿੰਘਾਂ ਨੂੰ ਕਰੋੜਾਂ ਵਾਰ ਕੋਟਨ-ਕੋਟ ਪ੍ਰਣਾਮ*

*ਜੋ ਬੋਲੇ ਸੋ ਨਿਹਾਲ*
.
*ਸਤ ਸ੍ਰੀ ਅਕਾਲ*

ਭਾਈ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ

[12/15/18]   ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਭਾਈ ਸਤਵੰਤ ਸਿੰਘ ਜੀ
15 ਦਸੰਬਰ ਸ਼ਨੀਵਾਰ ਸ਼ਾਮ 7 ਤੋ 7:45
16 ਦਸੰਬਰ ਐਤਵਾਰ ਸਵੇਰੇ 10:15 ਤੋ 11:15 ਅਤੇ
ਸ਼ਾਮ 7 ਤੋ 7:45 ਤੱਕ ਕੱਥਾ ਦੁਆਰਾ ਹਜ਼ਾਰੀ ਭਰਣਗੇ।

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਿਸ਼ਾਨ ਸਾਹਿਬ( ਚੋਲਾ ਸਾਹਿਬ ਦੀ ਸੇਵਾ )

Singh Sabha Gurudawara Brisbane

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Everone, please come through roghan road to norris road followed by right turn to telegraph road and then to lemke road. We respect everyone on the road near gurdwara so please follow the directions for everyone's convenience

Want your place of worship to be the top-listed Place Of Worship in Brisbane?

Click here to claim your Sponsored Listing.

Videos (show all)

Dhan dhan raam daas gur jin siri-aa tinai savaari-aa
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੂਰਬ ਦੇ ਸਬੰਧ ਵਿਚ ਸੰਧਿਆ ਫੇਰੀ

Location

Telephone

Address


101 Lemke Road, Taigum QLD
Brisbane, QLD
4018
Other Religious Centers in Brisbane (show all)
St George Greek Orthodox Church, Brisbane St George Greek Orthodox Church, Brisbane
33 Edmondstone Street
Brisbane, 4101

The Greek Orthodox Church of St George, South Brisbane is a Parish-Community of the Greek Orthodox Archdiocese of Australia. It is the oldest and largest Greek Orthodox Church in Queensland.

Riverlife Baptist Church Riverlife Baptist Church
47 Jennifer Street
Brisbane, 4073

www.riverlifechurch.org.au We are a vibrant Christian community in Brisbane's Western Suburbs, formerly Kenmore Baptist Church.

GUCCE Craft GUCCE Craft
1050 Waterworks Road
Brisbane, 4061

Wednesday Craft - A variety of projects &classes including scrapbooking, knitting circles, card making &more! We hold 6 weeks of classes during term time.

Warriors of God Warriors of God
111 Holy Spirit Ave
Brisbane, 4075

http://warriorsofgodministries.org

Where Man is, God once was. Where God is, Man may be. Where Man is, God once was. Where God is, Man may be.
6 Rosia Rd. Park Ridge.
Brisbane, 4118

“Indeed, ‘there are many yet on the earth among all sects, parties, and denominations, who are blinded by the subtle craftiness of men.

Brisbane Progressive Jewish Congregation - Beit Or Brisbane Progressive Jewish Congregation - Beit Or
PO Box 799
Brisbane, 4068

Welcome to Brisbane Progressive Jewish Congregation

Mt Gravatt SDA Church Mt Gravatt SDA Church
341 Broadwater Road Mansfield
Brisbane, 4122

Mt Gravatt SDA Church is a church that loves to keep the Sabbath, loves to proclaim the message of Jesus' soon return, and loves to serve our community.

St. George Indian Orthodox Church, Brisbane St. George Indian Orthodox Church, Brisbane
27 Hawtree Street, Moorooka
Brisbane, 4015

SGIOC Brisbane Group: https://www.facebook.com/groups/sgioc/?ref=bookmarks

Ablaze Brisbane Ablaze Brisbane
204 Sherbrooke Road
Brisbane, 4110

Join us throughout the week here via Ablaze Online for a great time of worship, fellowship and learning the Word of God, and also HOPE Online every Sundays 10AM https://online.hope-church.com.au/ Let's set our hearts ABLAZE!

Mission to Seafarers Brisbane Mission to Seafarers Brisbane
2 Seafarers Street, Fisherman Islands
Brisbane, 4178

Dedicated to providing pastoral care and essential services for the welfare of our seafarers

St Augustine's Anglican Church, Hamilton St Augustine's Anglican Church, Hamilton
9 Charlton St, Hamilton
Brisbane, 4007

Anglican Church, Hamilton, Brisbane A traditional church with a progressive outlook.